ਦੁਨੀਆਂ ਦੇ ਖਤਰਨਾਕ ਜਾਨਵਰਾਂ ਵਿੱਚੋਂ ਅਜਗਰ ਨੂੰ ਸਭ ਖ਼ਤਰਨਾਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਕਿ ਇਹ ਆਪਣੇ ਸ਼ਿਕਾਰ ਨੂੰ ਸੁੱਕਾ ਨਹੀਂ ਜਾਣ ਦਿੰਦਾ। ਇਸ ਤਰ੍ਹਾਂ ਦਾ ਹੀ ਕੁੱਝ ਤੂਹਾਨੂੰ ਇਸ ਵਿਡਿਓ ਵਿੱਚ ਦੇਖਣ ਨੂੰ ਮਿਲੇਗਾ।
ਦੇਖੋ ਵਿਡਿਓ : ਖ਼ਤਰਨਾਕ ਅਜਗਰ ਨੇ ਬਣਾਇਆ ਇਸ ਮਾਸੂਮ ਨੂੰ ਸ਼ਿਕਾਰ - ਚੂਹੇ
ਇੱਕ ਖਤਰਨਾਕ ਅਜ਼ਗਰ ਨੇ ਚੂਹਿਆਂ ਦੇ ਇੱਕ ਸਮੂਹ ਵਿੱਚ ਵੜ ਕੇ ਇੱਕ ਚੂਹੇ ਨੂੰ ਆਪਣਾ ਸ਼ਿਕਾਰ ਬਣਾਇਆ।
ਖ਼ਤਰਨਾਕ ਅਜ਼ਗਰ ਨੇ ਬਣਾਇਆ ਇਸ ਮਾਸੂਮ ਨੂੰ ਸ਼ਿਕਾਰ
ਇੱਕ ਖਤਰਨਾਕ ਅਜਗਰ ਨੇ ਚੂਹਿਆਂ ਦੇ ਇੱਕ ਸਮੂਹ ਵਿੱਚ ਵੜ ਕੇ ਇੱਕ ਚੂਹੇ ਨੂੰ ਆਪਣਾ ਸ਼ਿਕਾਰ ਬਣਾਇਆ। ਉਸ ਨੇ ਆਪਣੇ ਸ਼ਿਕਾਰ ਨੂੰ ਬੜੀ ਚਲਾਕੀ ਨਾਲ ਆਪਣੇ ਮੂੰਹ ਵਿੱਚ ਭਰ ਲਿਆ। ਇਸ ਚੂਹੇ ਨੂੰ ਅਜ਼ਗਰ ਦਾ ਸ਼ਿਕਾਰ ਬਣਦੇ ਦੇਖ ਤੁਹਾਡੇ ਵੀ ਮੂੰਹ ਚੋਂ ਹਾਏ ਨਿਕਲ ਜਾਵੇਗਾ।