ਪੰਜਾਬ

punjab

ETV Bharat / bharat

Viral Video : ਸਟੇਜ 'ਤੇ ਲਾੜੇ ਦੀ ਮਾਂ ਨੇ ਲਗਾਈ ਅੱਗ, ਵੇਖੋ ਵੀਡੀਓ - ਭੰਗੜਾ

ਲਾੜੇ ਦੀ ਮਾਂ ਨੇ ਆਪਣੇ ਭੰਗੜੇ ਨਾਲ ਸਟੇਜ ਨੂੰ ਅੱਗ ਲਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਸਟੇਜ ਤੇ ਲਾੜੇ ਦੀ ਮਾਂ ਨੇ ਲਗਾਈ ਅੱਗ
ਸਟੇਜ ਤੇ ਲਾੜੇ ਦੀ ਮਾਂ ਨੇ ਲਗਾਈ ਅੱਗ

By

Published : Aug 24, 2021, 7:44 PM IST

ਨਵੀਂ ਦਿੱਲੀ :ਵਿਆਹ ਭਾਰਤੀ ਸੱਭਿਆਚਾਰ ਦਾ ਸਭ ਤੋਂ ਉੱਤਮ ਹਿੱਸਾ ਹਨ ਕਿਉਂਕਿ ਉਨ੍ਹਾਂ ਵਿੱਚ ਬਹੁਤ ਸਾਰੀਆਂ ਰਸਮਾਂ ਸ਼ਾਮਲ ਹੁੰਦੀਆਂ ਹਨ, ਇਸ ਤੋਂ ਇਲਾਵਾ ਉਹ ਡਾਂਸ ਅਤੇ ਸੰਗੀਤ ਨਾਲ ਭਰਪੂਰ ਹੁੰਦੇ ਹਨ।

ਜਿਹੜੇ ਲੋਕ ਨੱਚਣਾ ਪਸੰਦ ਕਰਦੇ ਹਨ ਉਹ ਇਨ੍ਹਾਂ ਰਸਮਾਂ ਦਾ ਵਧੇਰੇ ਅਨੰਦ ਲੈਂਦੇ ਹਨ। ਆਮ ਤੌਰ 'ਤੇ ਡਾਂਸ ਸਟੇਜ 'ਤੇ ਜੋੜੇ ਦੇ ਚਚੇਰੇ ਭਰਾਵਾਂ ਅਤੇ ਦੋਸਤਾਂ ਦਾ ਕਬਜ਼ਾ ਹੁੰਦਾ ਹੈ ਪਰ ਜੇ ਲਾੜੇ ਦੀ ਮਾਂ ਆਪਣੇ ਸ਼ਾਨਦਾਰ ਭੰਗੜੇ ਨਾਲ ਸਟੇਜ ਨੂੰ ਹੱਲਣ ਲਾ ਦੇਵੇ ਤਾਂ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ?

ਇਹ ਵੀ ਪੜ੍ਹੋ:ਗੋਲ-ਗੱਪਿਆਂ ਦੇ ਸ਼ੌਕੀਨ ਹੋ ਜਾਓ ਸਾਵਧਾਨ

ਅਜਿਹੀ ਹੀ ਇੱਕ ਘਟਨਾ ਵਿੱਚ, ਇੱਕ ਵੀਡੀਓ ਜੋ ਸਾਰੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾੜੇ ਦੀ ਮਾਂ ਇੱਕ ਅੱਗ ਦੇ ਭਾਂਬੜ ਵਾਂਗ ਨੱਚਦੇ ਹੋਏ ਦਿਖ ਰਹੀ ਹੈ। ਵੀਡੀਓ ਵਿੱਚ ਲਾੜੇ ਦੀ ਮਾਂ ਇੱਕ ਪੰਜਾਬੀ ਗਾਣੇ 'ਤੇ ਭੰਗੜਾ ਪਾਉਂਦੀ ਦਿਖਾਈ ਦੇ ਰਹੀ ਹੈ ਅਤੇ ਉਸਦੇ ਰਿਸ਼ਤੇਦਾਰ ਉਸ ਉੱਤੇ ਪੈਸੇ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੇ ਹਨ।

ABOUT THE AUTHOR

...view details