ਪੰਜਾਬ

punjab

ETV Bharat / bharat

VIDEO: ਟੋਹਾਣਾ ਵਿੱਚ ਦੇਰ ਰਾਤ ਨੂੰ ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਪੱਥਰ, ਕਈ ਗੱਡੀਆਂ ਦਾ ਨੁਕਸਾਨ - ਡਾ. ਭੀਮਰਾਵ ਅੰਬੇਡਕਰ ਚੌਕ

ਟੋਹਾਣਾ ਵਿੱਚ ਦੇਰ ਰਾਤ ਨੂੰ ਦੋ ਗੁੱਟਾਂ ਵਿਚਾਲੇ ਜੰਮ ਕੇ ਬਵਾਲ ਹੋਇਆ। ਹਾਲਾਤ ਪੱਥਰਬਾਜ਼ੀ ਤੱਕ ਪਹੁੰਚ ਗਈ। ਪੱਥਰਬਾਜ਼ੀ ਅਤੇ ਅਸ਼ਾਤੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Jun 7, 2021, 10:41 AM IST

ਫਤਿਹਾਬਾਦ: ਟੋਹਾਣਾ ਵਿੱਚ ਦੇਰ ਰਾਤ ਨੂੰ ਦੋ ਗੁੱਟਾਂ ਵਿਚਾਲੇ ਜੰਮ ਕੇ ਬਵਾਲ ਹੋਇਆ। ਹਾਲਾਤ ਪੱਥਰਬਾਜ਼ੀ ਤੱਕ ਪਹੁੰਚ ਗਈ। ਪੱਥਰਬਾਜ਼ੀ ਅਤੇ ਅਸ਼ਾਤੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਇਹ ਪੂਰੀ ਘਟਨਾ ਡਾ. ਭੀਮਰਾਵ ਅੰਬੇਡਕਰ ਚੌਕ ਦੇ ਕੋਲ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਵਿੱਚ ਕਰ ਲਿਆ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ:Pakistan Train Accident: 2 ਟ੍ਰੇਨਾਂ ਦੀ ਸਿੱਧੀ ਟੱਕਰ, 30 ਤੋਂ ਵੱਧ ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਇੱਕ ਧਿਰ ਨੇ ਦੂਜੇ ਧਿਰ ਦੇ ਵਾਹਨਾਂ ਨੂੰ ਡੰਡਿਆਂ ਨਾਲ ਖਰਾਬ ਕਰ ਦਿੱਤਾ। ਇਸ ਦੇ ਬਾਅਦ ਦੋਨਾਂ ਧਿਰਾਂ ਵਿੱਚ ਪੱਥਰਬਾਜੀ ਹੋਈ। ਇਸ ਵਿੱਚ ਕੋਈ ਲੋਕਾਂ ਦੇ ਫੱਟੜ ਹੋਣ ਦੀ ਸੂਚਨਾ ਹੈ। ਇਸ ਵਿਵਾਦ ਦੇ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਹਾਲਾਕਿ ਹੁਣ ਪੁਲਿਸ ਨੇ ਮੋਰਚਾ ਸੰਭਾਲ ਲਿਆ ਹੈ। ਤਫਤੀਸ਼ ਦੇ ਬਾਅਦ ਹੀ ਤਸਵੀਰ ਸਾਫ ਹੋ ਜਾਵੇਗੀ।

ABOUT THE AUTHOR

...view details