ਚੰਡੀਗੜ੍ਹ : ਭਾਰਤ ਵਿੱਚ ਵਿਆਹ ਸੱਭਿਆਚਾਰ ਦਾ ਇੱਕ ਵਡਮੁੱਲਾ ਅੰਗ ਹਨ। ਭਾਰਤ ਦੇ ਵਿਆਹਾਂ ਵਿੱਚ ਰਸਮਾਂ, ਰੀਤੀ-ਰਿਵਾਜਾਂ ਤੇ ਨੱਚਣ ਤੋਂ ਲੈ ਕੇ ਹਰ ਤਰਾਂ ਦਾ ਰੰਗ ਦੇਖਿਆ ਜਾਂਦਾ ਹੈ। ਕਈ ਵਿਆਹਾਂ ਵਿੱਚ ਅਜੀਬੋ-ਗਰੀਬ ਡਾਂਸ, ਕਈ ਤਰ੍ਹਾਂ ਦੇ ਹੋਰ ਵੀ ਲੱਛਣ ਦੇਖਣ ਨੂੰ ਮਿਲਦੇ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
ਅਜਿਹੀ ਹੀ ਇਕ ਧਿਆਨ ਖਿੱਚਣ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲਾੜੀ ਹੁੱਕਾ ਪੀਂਦੀ ਨਜ਼ਰ ਆ ਰਹੀ ਹੈ।