ਹੈਦਰਾਬਾਦ:ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ। ਜਿਸ ਵਿੱਚ ਇੱਕ ਸੱਪ ਤੇ ਨਿਓਲੇ ਦੀ ਜੰਗਲ ਵਿੱਚ ਲੜਾਈ ਹੋ ਰਹੀ ਹੈ। ਜਿਸ ਵਿੱਚ ਸੱਪ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਿਓਲਾ ਸੱਪ ਨੂੰ ਮਾਰ ਕੇ ਖਾ ਜਾਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਭਿਆਨਕ ਵੀਡੀਓ ਵਿੱਚ ਨਿਓਲਾ ਸੜਕ ਦੇ ਕਿਨਾਰੇ ਦੌੜ ਰਹੇ ਸੱਪ ਦੇ ਇੱਕ ਦਮ ਸਾਹਮਣੇ ਆ ਜਾਂਦਾ ਹੈ। ਜਿਸ ਤੋਂ ਬਾਅਦ ਕੀ ਵੀਡੀਓ ਬਹੁਤ ਜ਼ਿਆਦਾ ਭਿਆਨਕ ਬਣ ਜਾਂਦੀ ਹੈ ਕਿ ਸੱਪ ਤੇ ਨਿਓਲੇ ਦੀ ਖਤਰਨਾਕ ਲੜਾਈ ਹੋ ਜਾਂਦੀ ਹੈ। ਇਸ ਤੋਂ ਇਲਾਵਾਂ ਸੱਪ ਤੇ ਨਿਓਲਾ ਦੋਵੇ ਇੱਕ ਦੂਜੇ ਦਾ ਸਾਹਮਣੇ ਕਰਦੇ ਦਿਖਾਈ ਦਿੰਦੇ ਹਨ।