ਪੰਜਾਬ

punjab

ETV Bharat / bharat

OMG! ਮਹਾਂਦੇਵ ਦੀ ਪਹਾੜੀ 'ਤੇ ਡਿੱਗੀ ਅਸਮਾਨੀ ਬਿਜਲੀ, ਦੇਖੋ ਵੀਡੀਓ

ਕੁੱਲੂ ਵਿੱਚ ਵੀਰਵਾਰ ਸ਼ਾਮ ਨੂੰ ਕਾਲੇ ਬੱਦਲਾਂ ਨੇ ਅਸਮਾਨ ਨੂੰ ਘੇਰ ਲਿਆ ਅਤੇ ਮੀਹ ਵੀ ਸ਼ੁਰੂ ਹੋ ਗਿਆ। ਇਸ ਦੌਰਾਨ ਜੰਗਲ ਵਿੱਚ ਬਿਜਲੀ ਡਿੱਗਣ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ। ਵੀਡਿਓ ਵਿਚ ਕਿਸੇ ਵਿਆਕਤੀ ਬਿਦਲੀ ਡਿਗਣ ਦਾ ਦ੍ਰਿਸ਼ ਕਵਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਸਮਾਨੀ ਬਿਜਲੀ ਡਿੱਗਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਪਰ ਲੋਕ ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਹੇ ਹਨ।

OMG! ਮਹਾਂਦੇਵ ਦੀ ਪਹਾੜੀ 'ਤੇ ਡਿੱਗੀ ਅਸਮਾਨੀ ਬਿਜਲੀ
OMG! ਮਹਾਂਦੇਵ ਦੀ ਪਹਾੜੀ 'ਤੇ ਡਿੱਗੀ ਅਸਮਾਨੀ ਬਿਜਲੀ

By

Published : Jun 11, 2021, 2:20 PM IST

ਕੁੱਲੂ: ਕੁੱਲੂ ਵਿੱਚ ਵੀਰਵਾਰ ਸ਼ਾਮ ਨੂੰ ਕਾਲੇ ਬੱਦਲਾਂ ਨੇ ਅਸਮਾਨ ਨੂੰ ਘੇਰ ਲਿਆ ਅਤੇ ਮੀਹ ਵੀ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਅਸਮਾਨ ਵਿੱਚ ਬਾਰ ਬਾਰ ਬਿਜਲੀ ਵੀ ਚਮਕਦੀ ਰਹੀ। ਸ਼ਾਮ ਦੇ ਸਮੇਂ ਮਹਾਂਦੇਵ ਦੀ ਪਹਾੜੀ ਤੇ ਵੀ ਬਿਜਲੀ ਡਿੱਗ ਪਈ। ਬਿਜਲੀ ਜੀਆ ਪਿੰਡ ਦੇ ਨਾਲ ਲੱਗਦੇ ਜੰਗਲ ਵਿੱਚ ਵੀ ਡਿੱਗੀ।

OMG! ਮਹਾਂਦੇਵ ਦੀ ਪਹਾੜੀ 'ਤੇ ਡਿੱਗੀ ਅਸਮਾਨੀ ਬਿਜਲੀ, ਦੇਖੋ ਵੀਡੀਓ

ਇਸ ਦੌਰਾਨ ਜੰਗਲ ਵਿੱਚ ਬਿਜਲੀ ਡਿੱਗਣ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਵੀਡਿਓ ਵਿਚ ਕੇੋਈ ਵਿਆਕਤੀ ਬਿਜਲੀ ਡਿਗਣ ਦਾ ਦ੍ਰਿਸ਼ ਕਵਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਸਮਾਨੀ ਬਿਜਲੀ ਡਿੱਗਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਪਰ ਲੋਕ ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਹੇ ਹਨ।

ਕਿਸਾਨਾਂ ਅਤੇ ਬਾਗਵਾਨਾ ਨੂੰ ਰਾਹਤ

ਕੁੱਲੂ ਜ਼ਿਲੇ ਵਿਚ ਪਏ ਮੀਂਹ ਦੇ ਕਾਰਨ ਵਾਦੀ ਵਿਚ ਤਾਪਮਾਨ ਵੀ ਹੇਠਾਂ ਆ ਗਿਆ ਹੈ। ਕੁਝ ਦਿਨਾਂ ਤੋਂ ਜ਼ਿਲ੍ਹਾ ਕੁੱਲੂ ਦਾ ਮੌਸਮ ਬਹੁਤ ਗਰਮ ਚੱਲ ਰਿਹਾ ਸੀ ਅਤੇ ਲੋਕ ਗਰਮੀ ਨਾਲ ਵੀ ਜੂਝ ਰਹੇ ਸਨ। ਅਜਿਹੀ ਸਥਿਤੀ ਵਿੱਚ, ਅਸਮਾਨ ਤੋਂ ਪਏ ਮੀਂਹ ਦੀਆਂ ਬੂੰਦਾਂ ਕਿਸਾਨਾਂ ਅਤੇ ਬਾਗਵਾਨਾ ਲਈ ਰਾਹਤ ਲੈ ਕੇ ਆਈਆਂ ਹਨ।

ABOUT THE AUTHOR

...view details