ਪੰਜਾਬ

punjab

ETV Bharat / bharat

ਜੈਮਾਲਾ ਦੀ ਰਸਮ ਦੌਰਾਨ ਲਾੜੀ ਨੇ ਸਟੇਜ 'ਤੇ ਕਰਤਾ ਇਹ ਵੱਡਾ ਕਾਰਾ, ਵੀਡਿਓ ਵਾਇਰਲ - ਲਾੜਾ-ਲਾੜੀ ਜੈਮਾਲਾ ਦੀ ਰਸਮ

ਜੈਮਾਲਾ ਦੀ ਰਸਮ ਦੌਰਾਨ ਇੱਕ ਵੀਡਿਓ ਸਾਹਮਣੇ ਆਇਆ ਹੈ, ਜਿਸ ਵਿੱਚ ਲਾੜੀ ਲਾੜੇ ਨੂੰ ਤੰਗ ਕਰਨ ਲਈ ਆਪਣੀ ਕਮਰ ਦਾ ਫਾਇਦਾ ਉਠਾ ਰਹੀ ਹੈ। ਵੀਡਿਓ 'ਚ ਜਿਵੇਂ ਹੀ ਲਾੜਾ ਲਾੜੀ ਦੇ ਗਲੇ 'ਚ ਮਾਲਾ ਪਾਉਣ ਲਈ ਅੱਗੇ ਵੱਧਦਾ ਹੈ। ਉਹ ਕਮਰ ਦੇ ਸਹਾਰੇ ਪਿੱਛੇ ਵੱਲ ਝੁੱਕ ਜਾਂਦੀ ਹੈ।

ਜੈਮਾਲਾ ਦੀ ਰਸਮ ਦੌਰਾਨ ਲਾੜੀ ਨੇ ਸਟੇਜ 'ਤੇ ਕਰਤਾ ਇਹ ਵੱਡਾ ਕਾਰਾ
ਜੈਮਾਲਾ ਦੀ ਰਸਮ ਦੌਰਾਨ ਲਾੜੀ ਨੇ ਸਟੇਜ 'ਤੇ ਕਰਤਾ ਇਹ ਵੱਡਾ ਕਾਰਾ

By

Published : Jan 22, 2022, 2:24 PM IST

Updated : Jan 22, 2022, 3:44 PM IST

ਹੈਦਰਾਬਾਦ:ਭਾਰਤ ਦੇ ਵਿਆਹਾਂ ਵਿੱਚ ਬਹੁਤ ਸਾਰੀ ਰਸਮਾਂ-ਰਿਵਾਜਾਂ ਕਰਵਾਈਆਂ ਜਾਂਦੀਆ ਹਨ, ਜਿਸ ਨਾਲ ਕੀ ਵਿਆਹ ਪੂਰਨ ਮੰਨੀਆ ਜਾਂਦਾ ਹੈ। ਪਰ ਕਈ ਵਾਰ ਇਸ ਰਸਮਾਂ ਦੌਰਾਨ ਜਾਣੇ-ਅਣਜਾਣੇ ਵਿੱਚ ਕੁੱਝ ਹੱਸੇ ਵੀ ਪੈਂਦੇ ਹੋ ਜਾਂਦੇ ਹਨ, ਜਿਸ ਨਾਲ ਪੂਰੇ ਰਿਸ਼ਤੇਦਾਰਾਂ ਨੂੰ ਹਾਸਾ ਆ ਜਾਂਦਾ ਹੈ।

ਅਜਿਹਾ ਹੀ ਇੱਕ ਸ਼ੋਸਲ ਮੀਡਿਆ 'ਤੇ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲਾੜਾ-ਲਾੜੀ ਜੈਮਾਲਾ ਦੀ ਰਸਮ ਕਰਨ ਲੱਗਦੇ ਹਨ, ਪਰ ਜੈਮਾਲਾ ਦੀ ਰਸਮ ਦੌਰਾਨ ਹੀ ਲੜਕੀ ਵੱਲੋਂ ਲੜਕੇ ਨੂੰ ਤੰਗ ਕਰਨ ਲਈ ਜੈਮਾਲਾ ਪਵਾਉਣ ਵੇਲੇ ਚਕਮਾ ਦਿੱਤਾ ਜਾਂਦਾ ਹੈ ਤੇ ਕਮਰ ਦੇ ਸਹਾਰੇ ਨਾਲ ਪਿੱਛੇ ਝੁੱਕ ਜਾਂਦੀ ਹੈ।

ਦੱਸ ਦਈਏ ਕਿ ਇਹ ਵੀਡਿਓ ਇੱਕ ਵਿਆਹ ਦੀ ਵੀਡਿਓ ਹੈ, ਜਿਸ ਨੂੰ ਜਿਸ ਨੂੰ ਇੱਕ ਸ਼ੋਸਲ ਮੀਡਿਆ ਦੇ ਪਲੇਟਫਾਰਮ ਇੰਸਟਾਗ੍ਰਾਮ ਤੇ ਪਾਰੁਲ ਗਰਗ ਨਾਂ ਦੀ ਮੇਕਅੱਪ ਆਰਟਿਸਟ ਦੇ ਪੇਜ ਤੋਂ ਸੇਅਰ ਕੀਤਾ ਗਿਆ ਹੈ। ਇਹ ਵੀਡਿਓ ਬਹੁਤ ਜ਼ਿਆਦਾ ਮਜ਼ਾਕੀਆਂ ਹੈ ਕਿ ਸ਼ੋਸਲ ਮੀਡਿਆ ਤੇ ਇਸ ਨੂੰ ਬਹੁਤ ਜ਼ਿਆਦਾ ਪਸੰਦ ਤੇ ਲਾਇਕ ਕੁਮੈਂਟਸ ਨਾਲ ਪਿਆਰ ਮਿਲ ਰਿਹਾ ਹੈ।

ਇਹ ਵੀ ਪੜੋ:ਰਿਪੋਟਿੰਗ ਦੌਰਾਨ ਲੜਕੀ ਨੂੰ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਵੀਡੀਓ ਵਾਇਰਲ

Last Updated : Jan 22, 2022, 3:44 PM IST

ABOUT THE AUTHOR

...view details