ਹੈਦਰਾਬਾਦ: ਅਕਸਰ ਹੀ ਸ਼ੋਸਲ ਮੀਡੀਆ (Shoshal Media) 'ਤੇ ਤਰ੍ਹਾਂ-ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਮੂਡ ਖ਼ਰਾਬ ਕਰਨ ਵਾਲੇ ਤੇ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਪੂਰਾ ਦਿਨ ਬਦਲ ਜਾਂਦਾ ਹੈ। ਅਸੀਂ ਇਸੇ ਤਰ੍ਹਾਂ ਦਾ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ਼ ਕੇ ਤੁਹਾਡਾ ਹਾਸਾ ਨਹੀਂ ਰੁਕ ਸਕੇਗਾ 'ਤੇ ਇਸ ਖ਼ਬਰ ਦਾ ਜੋ ਘਟਨਾਕ੍ਰਮ ਹੈ ਉਸ ਨੂੰ ਦੇਖ਼ ਕੇ ਹਰ ਕਿਸੇ ਨੂੰ ਲੱਗਦਾ ਹੈ ਕਿ ਇਹ ਤਾਂ ਆਪਣੇ ਨਾਲ ਕਿੰਨੀ ਵਾਰ ਹੋਇਆ ਹੈ।
ਇਸ ਵੀਡੀਓ ਵਿੱਚ ਇੱਕ ਘਰ ਵਿੱਚ ਤਿੰਨ-ਚਾਰ ਲੜਕੇ ਆਰਾਮ ਨਾਲ ਬੈਠੇ ਦਿਖਾਈ ਦਿੰਦੇ ਹਨ ਅਤੇ ਫਿਰ ਉਨ੍ਹਾਂ ਨੂੰ ਕਿਸੇ ਦਾ ਆਉਣ ਦਾ ਪਤਾ ਲੱਗਦਾ ਹੈ। ਉਨ੍ਹਾਂ ਨੇ ਘਰ ਵਿੱਚ ਬਹੁਤ ਸਾਰਾ ਸਮਾਨ ਖਿਲਾਰਿਆ ਹੁੰਦਾ ਹੈ 'ਤੇ ਕਿਸੇ ਦੇ ਆਉਣ ਦੀ ਖ਼ਬਰ ਸੁਣ ਕੇ ਉਹ ਖਿਲਰੇ ਹੋਏ ਸਾਰੇ ਸਾਮਾਨ ਨੂੰ ਇਕੱਠਾ ਕਰਨ ਲੱਗਦੇ ਹਨ।
ਇਹ ਵੀ ਪੜ੍ਹੋ:VIRAL VIDEO: ਬੱਕਰੀ ਤੇ ਇਸ ਸ਼ਖ਼ਸ ਦੀ ਵੀਡੀਓ ਵੇਖ ਤੁਸੀਂ ਹੋ ਜਾਵੋਂਗੇ ਹੈਰਾਨ !