ਪੰਜਾਬ

punjab

ETV Bharat / bharat

Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ - ਵੈਲੇਨਟਾਈਨ ਡੇਅ

Valentine's Day : ਵੈਲੇਨਟਾਈਨ ਡੇਅ ਵਾਲੇ ਦਿਨ ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਨੂੰ ਪਿਆਰ ਜਿਹਾ ਤੋਹਫਾ ਦਿੰਦੇ ਹੋਏ ਇਜ਼ਹਾਰ-ਏ-ਮੁਹਬਤ ਦੀਆਂ ਗੱਲਾਂ ਕਰਦੇ ਹਨ ਅਤੇ ਇਕ ਦੂਜੇ ਦਾ ਸਾਥ ਨਿਭਾਉਣ ਦੇ ਵਾਅਦੇ ਵੀ ਹੁੰਦੇ ਹਨ। ਇਨ੍ਹਾਂ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਮੈਸੇਜ ਖਾਸ ਭੂਮਿਕਾ ਨਿਭਾਉਂਦੇ ਹਨ। ਅਸੀਂ ਕੁਝ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਜੋ ਤੁਹਾਡੇ ਪਾਰਟਨਰ ਦਾ ਦਿਲ ਜਿੱਤਣ ਵਿੱਚ ਮਦਦ ਕਰੇਗਾ।

Valentine's Day Romantic Message Quotes
Valentine's Day Romantic Message Quotes

By

Published : Feb 14, 2023, 10:52 AM IST

Updated : Feb 14, 2023, 11:16 AM IST

Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ




ਹੈਦਰਾਬਾਦ ਡੈਸਕ :
ਅੱਜ 14 ਫਰਵਰੀ ਯਾਨੀ ਵੈਲੇਨਟਾਈਨ ਡੇਅ ਹੈ ਜਿਸ ਨੂੰ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਪ੍ਰੇਮੀ-ਪ੍ਰੇਮਿਕਾ ਜਾਂ ਚਾਹੁਣ ਵਾਲੇ ਪਾਰਟਨਰ ਇਕ ਦੂਜੇ ਕੋਲੋਂ ਖਾਸ ਮੈਸੇਜ ਦੀ ਉਡੀਕ ਕਰ ਰਹੇ ਹੁੰਦੇ ਹਨ। ਇਹ ਦਿਨ ਪਾਰਟਨਰਾਂ ਲਈ ਬੇਹਦ ਹੀ ਖਾਸ ਹੁੰਦਾ ਹੈ। ਪਾਰਟਨਰ ਇਸ ਦਿਨ ਨੂੰ ਮਨਾਉਣ ਲਈ ਹਰ ਤਰ੍ਹਾਂ ਦੇ ਖਾਸ ਪਲਾਨ ਤਿਆਰ ਕਰਦੇ ਹਨ, ਤਾਂ ਜੋ ਇਹ ਖਾਸ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਖਾਸ ਯਾਦ ਬਣ ਸਕੇ।

ਕੁਝ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਭੇਜ ਕੇ ਤੁਸੀਂ ਆਪਣੇ ਦਿਲ ਦੇ ਭਾਵ ਆਪਣੇ ਸਾਥੀ ਨਾਲ ਸ਼ੇਅਰ ਕਰ ਸਕਦੇ ਹੋ।



Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ





ਕੁਝ ਲੋਕ ਇਸ ਦਿਨ ਆਪਣੇ ਚਾਹੁਣ ਵਾਲੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ ਉਮਰ ਭਰ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ।




ਇਸ ਦਿਨ ਕਈ ਪਾਰਟਨਰ ਆਪਣੇ ਦਿਲ ਦੀ ਗੱਲ ਮੂੰਹੋ ਬੋਲ ਕੇ ਸਮਝਾ ਨਹੀਂ ਪਾਉਂਦੇ, ਪਰ ਇਕ ਖਾਸ ਮੈਸੇਜ ਭੇਜ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਦੇ ਹਨ।



Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ





ਆਪਣੇ ਪਾਰਟਨਰ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਖਾਸ ਤੋਹਫਾ ਵੀ ਆਨਲਾਈਨ ਭੇਜ ਸਕਦੇ ਹੋ ਜਿਸ ਨਾਲ ਇਕ ਪਿਆਰਾ ਜਿਹਾ ਮੈਸੇਜ ਵੀ ਸ਼ਾਮਲ ਹੋਵੇ।




Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ





ਆਪਣੇ ਪਾਰਟਨਰ ਨੂੰ ਮੈਸੇਜ ਰਾਹੀਂ ਆਪਣੇ ਭਾਵ ਪ੍ਰਗਟ ਕਰਦੇ ਹੋਏ ਉਸ ਨੂੰ ਦੱਸਣਾ ਕਿ ਉਹ ਤੁਹਾਡੇ ਲਈ ਕਿੰਨਾ ਖਾਸ ਹੈ ਜਿਸ ਲਈ ਖਾਸ ਦਿਨ ਦੀ ਵੀ ਖਾਸ ਲੋੜ ਨਹੀਂ ਹੈ, ਕਿਉਂਕਿ ਜੇਕਰ ਤੁਹਾਡੇ ਨਾਲ ਉਹ ਹੈ, ਤਾਂ ਉਸ ਲਈ ਸਾਰਾ ਸਾਲ ਵੈਲੇਨਟਾਈਨ ਵਰਗਾ ਹੈ।





Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ






ਇਸ ਤੋਂ ਇਲਾਵਾ ਵੈਲੇਨਟਾਈਨ ਮੌਕੇ ਆਪਣੇ ਪਾਰਟਨਰ ਨੂੰ ਸਰਪ੍ਰਾਈਜ਼ ਵੀ ਦੇ ਸਕਦੇ ਹੋ ਜਿਸ ਵਿੱਚ ਕੋਈ ਤੋਹਫਾ, ਡੇਟ ਜਾਂ ਕੋਈ ਪਾਰਟੀ ਪਲਾਨ ਹੋ ਸਕਦੀ ਹੈ।




Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ







ਵੈਲੇਨਟਾਈਨ ਡੇਅ 2023 ਦੇ ਇਕ ਹਫ਼ਚੇ ਪਹਿਲਾਂ ਕਈ ਸਾਰੇ ਪ੍ਰੇਮੀ ਜੋੜਿਆਂ ਨੂੰ ਸਫਲਤਾ ਮਿਲ ਚੁੱਕੀ ਹੈ ਅਤੇ ਉਹ ਇਸ ਦਿਨ ਨੂੰ ਮਨਾਉਣਾ ਚਾਹੁੰਦੇ ਹਨ। ਫਿਰ ਉਹ ਇਸ ਖੁਸ਼ੀ ਵਿੱਚ ਪਾਰਟੀ ਕਰਦੇ ਹਨ ਜਾਂ ਫਿਰ ਇਜ਼ਹਾਰ-ਏ-ਇਸ਼ਕ ਲਈ ਵੀ ਦੋਸਤਾਂ ਤੇ ਕਰੀਬੀਆਂ ਨੂੰ ਬੁਲਾਉਣ ਦਾ ਪਲਾਨ ਕਰਦੇ ਹਨ ਜਿਸ ਵਿੱਚ ਪ੍ਰੇਮੀ ਜਾਂ ਪ੍ਰੇਮਿਕਾ ਆਪਣੇ ਚਾਹੁਣ ਵਾਲੇ ਨੂੰ ਪ੍ਰਪੋਜ਼ ਕਰਕੇ ਇਸ ਦਿਨ ਨੂੰ ਯਾਦਗਾਰ ਬਣਾਉਂਦੇ ਹਨ।





Valentine's Day 2023 Special : ਆਪਣੇ ਪ੍ਰੇਮੀ-ਪ੍ਰੇਮਿਕਾ ਨੂੰ ਭੇਜੋ ਇਹ ਦਿਲਕਸ਼ ਸੁਨੇਹੇ







ਵੈਲੇਨਟਾਈਨ ਡੇਅ 2023 ਮਨਾਉਣ ਦਾ ਸਭ ਤੋਂ ਵਧੀਆਂ ਤਰੀਕਾ ਮੰਨਿਆ ਜਾਂਦਾ ਹੈ। ਇਹ ਦੋਨਾਂ ਨੂੰ ਸੁੰਦਰ ਤੇ ਮਧੁਰ ਸੰਗੀਤ ਵਿਚਾਲੇ ਕਈ ਘੰਟੇ ਸਮਾਂ ਬਿਤਾਉਣ ਦਾ ਮੌਕਾ ਦਿੰਦਾ ਹੈ।

ਇਹ ਵੀ ਪੜ੍ਹੋ:Valentines Day 2023 Special : ਵੈਲੇਨਟਾਈਨ ਡੇਅ 'ਤੇ ਕੁਝ ਇਸ ਤਰ੍ਹਾਂ ਕਰੋ ਪਿਆਰ ਦਾ ਇਜ਼ਹਾਰ

Last Updated : Feb 14, 2023, 11:16 AM IST

ABOUT THE AUTHOR

...view details