ਹੈਦਰਾਬਾਦ ਡੈਸਕ :ਫਰਵਰੀ ਮਹੀਨਾ ਪਿਆਰ ਵਾਲਾ ਮਹੀਨਾ ਮੰਨਿਆ ਜਾਂਦਾ ਹੈ। 14 ਫਰਵਰੀ ਨੂੰ ਹਰ ਸਾਲ ਵੈਲੇਨਟਾਈਨਜ਼ ਡੇਅ ਮਨਾਇਆ ਜਾਂਦਾ ਹੈ, ਜਿਸ ਤੋਂ 1 ਹਫ਼ਤਾ ਪਹਿਲਾਂ ਹੀ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ। ਪੂਰਾ ਹਫ਼ਤਾ ਪਿਆਰ ਦੀਆਂ ਤੰਦਾ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ।
7 ਫ਼ਰਵਰੀ ਤੋਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇਅ ਤੋਂ ਹੁੰਦੀ ਹੈ, 8 ਫ਼ਰਵਰੀ ਨੂੰ ਪ੍ਰਪੋਜ਼ ਡੇਅ, 9 ਫ਼ਰਵਰੀ ਚੌਕਲੇਟ ਡੇਅ, 10 ਫ਼ਰਵਰੀ ਨੂੰ ਟੈਡੀ ਡੇਅ, 11 ਫ਼ਰਵਰੀ ਪ੍ਰੋਮਿਸ ਡੇਅ, 12 ਫ਼ਰਵਰੀ ਹੱਗ ਡੇਅ, 13 ਫ਼ਰਵਰੀ ਕਿਸ ਡੇਅ ਅਤੇ 14 ਫ਼ਰਵਰੀ ਵੈਲੇਨਟਾਈਨਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਸੋ ਅੱਜ, 13 ਫਰਵਰੀ ਨੂੰ Kiss Day ਮਨਾਇਆ ਜਾ ਰਿਹਾ ਹੈ। ਇਸ ਦਿਨ ਲਵ ਬਰਡਜ਼ ਇੱਕ ਦੂਜੇ ਨੂੰ ਰੋਮਾਂਟਿਕ ਮੈਸੇਜ ਤੇ ਤੋਹਫੇ ਭੇਜ ਕੇ ਪਲਾਂ ਨੂੰ ਖਾਸ ਬਣਾਉਂਦੇ ਹਨ। ਕੁਝ ਰੋਮਾਂਟਿਕ ਮੈਸੇਜ ਭੇਜ ਕੇ ਤੁਸੀਂ ਵੀ ਆਪਣੇ ਪਿਆਰੇ ਨੂੰ ਕਰੋ ਅਪਣੇ ਪਿਆਰ ਦਾ ਇਜ਼ਹਾਰ -
ਇਸ 'ਚ ਪਿਆਰ ਦਾ ਖਜ਼ਾਨਾ ਵੀ ਏ
ਇਸ ਲਈ ਚਾਹੁੰਦੇ ਹਾਂ, ਤੁਹਾਡੇ ਤੋਂ ਇਕ Kiss ਮੰਗਣਾ
ਕਿਉਂਕਿ, ਅੱਜ ਤਾਂ ਕਿਸ ਮੰਗਣ ਦਾ ਬਹਾਨਾ ਵੀ ਹੈ !
Happy Kiss Day Love !
ਜਬ ਯਾਦ ਆਤੀ ਹੈ ਤੁਮਾਰੀ,
ਤੋ ਕਰ ਕੇ ਆਂਖੇ ਬੰਦ
ਤੁਮਹੇ ਮਿਸ ਕਰ ਲੇਤੇ ਹੈ
ਮੁਲਾਕਾਤ ਰੋਜ਼ ਹੋ ਨਹੀ ਪਾਤੀ
ਇਸ ਲਿਏ ਖਿਆਲੋ ਮੇਂ ਤੁਮਹੇ ਕਰ ਲੇਤੇ ਹੈ ਕਿਸ
Happy Kiss Day Love !
Kiss ਦੀ ਕੋਈ ਭਾਸ਼ਾ ਨਹੀਂ ਹੁੰਦੀ
Kiss ਦੀ ਕੋਈ ਜਾਤਿ ਨਹੀਂ ਹੁੰਦੀ