ਪੰਜਾਬ

punjab

ETV Bharat / bharat

ਦੇਸ਼ ਨੂੰ ਦਹਿਲਾਉਣ ਦੀ ਵਡੀ ਸਾਜ਼ਿਸ਼ ਨਾਕਾਮ, PFI ਦੇ 2 ਮੈਂਬਰ ਕਾਬੂ - ਦੇਸ਼ ਦੇ ਵੱਖ-ਵੱਖ ਇਲਾਕਿਆਂ' ਚ ਅੱਤਵਾਦੀ ਹਮਲੇ

ਐਸਟੀਐਫ ਨੇ ਪੀਐਫਆਈ ਦੇ ਸਰਗਰਮ ਮੈਂਬਰਾਂ, ਅੰਸਦ ਬਦਰੂਦੀਨ ਅਤੇ ਫਿਰੋਜ਼ ਖਾਨ ਨੂੰ ਗੁਡੰਬਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਾ ਇਰਾਦਾ ਬਸੰਤ ਪੰਚਮੀ ਦੇ ਮੌਕੇ 'ਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ' ਚ ਅੱਤਵਾਦੀ ਹਮਲੇ ਕਰਨਾ ਸੀ।

ਦੇਸ਼ ਨੂੰ ਦਹਿਲਾਉਣ ਦੀ ਵਡੀ ਸਾਜ਼ਿਸ਼ ਨਾਕਾਮ, PFI ਦੇ 2 ਮੈਂਬਰ ਕਾਬੂ
ਦੇਸ਼ ਨੂੰ ਦਹਿਲਾਉਣ ਦੀ ਵਡੀ ਸਾਜ਼ਿਸ਼ ਨਾਕਾਮ, PFI ਦੇ 2 ਮੈਂਬਰ ਕਾਬੂ

By

Published : Feb 17, 2021, 8:26 AM IST

Updated : Feb 17, 2021, 10:47 AM IST

ਲਖਨਊ: ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁੱਧ ਹਿੰਸਕ ਪ੍ਰਦਰਸ਼ਨਾਂ ਦੇ ਮਾਮਲਿਆਂ 'ਚ ਚਰਚਾ 'ਚ ਆਏ ਸੰਗਠਨ ਪਾਪੁਲਰ ਫਰੰਟ ਆਫ਼ ਇੰਡੀਆ (ਪੀਐਫਆਈ) ਦੇ ਦੋ ਮੈਂਬਰਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕੋਲੋ ਵਿਸਫੋਟਕ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਦੇਸ਼ ਨੂੰ ਦਹਿਲਾਉਣ ਦੀ ਵਡੀ ਸਾਜ਼ਿਸ਼ ਨਾਕਾਮ, PFI ਦੇ 2 ਮੈਂਬਰ ਕਾਬੂ

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੇਰ ਸ਼ਾਮ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਐਸਟੀਐਫ ਨੇ ਪੀਐਫਆਈ ਦੇ ਸਰਗਰਮ ਮੈਂਬਰਾਂ, ਅੰਸਦ ਬਦਰੂਦੀਨ ਅਤੇ ਫਿਰੋਜ਼ ਖਾਨ ਨੂੰ ਗੁਡੰਬਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਾ ਇਰਾਦਾ ਬਸੰਤ ਪੰਚਮੀ ਦੇ ਮੌਕੇ 'ਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ' ਚ ਅੱਤਵਾਦੀ ਹਮਲੇ ਕਰਨਾ ਸੀ।

ਦੇਸ਼ ਨੂੰ ਦਹਿਲਾਉਣ ਦੀ ਵਡੀ ਸਾਜ਼ਿਸ਼ ਨਾਕਾਮ, PFI ਦੇ 2 ਮੈਂਬਰ ਕਾਬੂ

ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਲੋਕਾਂ ਨੂੰ ਫੜ੍ਹਨ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤੇ ਗਏ ਹਨ।

ਪੀਐਫਆਈ ਦਾ ਨਾਮ ਸੋਧ ਕੀਤੇ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਦਸੰਬਰ 2019 ਵਿੱਚ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ਵਿੱਚ ਸਾਹਮਣਏ ਆਇਆ ਸੀ। ਸਰਕਾਰ ਨੇ ਇਸ ਹਿੰਸਾ ਲਈ ਇਸ ਸੰਸਥਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

Last Updated : Feb 17, 2021, 10:47 AM IST

ABOUT THE AUTHOR

...view details