ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਰਾਤ 8:30 ਵਜੇ ਯੂਕਰੇਨ ਮੁੱਦੇ 'ਤੇ ਉੱਚ ਪੱਧਰੀ ਕੀਤੀ ਜਾਣੀ ਸੀ। ਇਸ ਤੋਂ ਪਹਿਲਾਂ ਵੀ ਉਹ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਦੋ ਵਾਰ ਉੱਚ ਪੱਧਰੀ ਮੀਟਿੰਗਾਂ ਕਰ ਚੁੱਕੇ ਹਨ।
ਰੂਸ ਨੇ ਭਾਰਤੀਆਂ ਨੂੰ 6 ਘੰਟੇ ਦਿੱਤੇ

ਭਾਰਤ ਦੀ ਬੇਨਤੀ ਤੋਂ ਬਾਅਦ ਰੂਸ ਨੇ ਸੁਰੱਖਿਅਤ ਰਸਤੇ ਦਾ ਪ੍ਰਸਤਾਵ ਦਿੱਤਾ ਹੈ। ਰੂਸ ਨੇ ਸਿਰਫ ਛੇ ਘੰਟੇ ਦੇ ਸਮੇਂ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ, ਸਾਰੇ ਭਾਰਤੀਆਂ ਲਈ ਸਮੇਂ ਸਿਰ ਯੂਕਰੇਨ ’ਚੋਂ ਕੱਢਣਾ ਮੁਸ਼ਕਲ ਹੋ ਰਿਹਾ ਹੈ। ਕੁਝ ਰਿਪੋਰਟਾਂ ਦੇ ਅਨੁਸਾਰ, ਰੂਸੀ ਪੈਰਾਟਰੂਪਰ ਖਾਰਕੀਵ ਵਿੱਚ ਤਿੰਨ ਜਾਂ ਚਾਰ ਵੱਖ-ਵੱਖ ਸਥਾਨਾਂ 'ਤੇ ਉੱਤਰੇ ਹਨ ਅਤੇ ਇੰਨ੍ਹਾਂ ਐਨਕਲੇਵਜ਼ ਦੇ ਕੰਟਰੋਲ ਵਿੱਚ ਹਨ। ਭਾਰਤੀਆਂ ਲਈ ਅਗਲਾ ਸਭ ਤੋਂ ਵਧੀਆ ਦਾਅ ਇਹਨਾਂ ਖੇਤਰਾਂ ਵਿੱਚ ਜਾਣਾ ਹੋਵੇਗਾ, ਜਿੱਥੇ ਉਹ ਸੁਰੱਖਿਅਤ ਹੋ ਸਕਦੇ ਹਨ।
ਇਹ ਵੀ ਪੜ੍ਹੋ:ਲੋਕ-ਲੁਭਾਊ ਵਾਅਦਿਆਂ ਦੇ ਮਾੜੇ ਪ੍ਰਭਾਵ ਸ਼ੁਰੂ, ਕਈ ਵਿਭਾਗ ਵਿੱਤੀ ਸੰਕਟ ਵਿੱਚ