ਨਵੀ ਦਿੱਲੀ:ਜਿੱਥੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲੰਮੇ ਸਮੇਂ ਤੋ ਦਿੱਲੀ 'ਚ ਬੈਠੇ ਹਨ। ਉੱਥੇ ਹੀ ਬੁੱਧਵਾਰ ਨੂੰ ਦਿੱਲੀ ਸੰਸਦ ਦੇ ਬਾਹਰ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਇਲਜ਼ਾਮ ਇੱਕ ਦੂਜੇ 'ਤੇ ਲਗਾਉਦੇ ਹੋੋਏ ਆਹਮਣੋ ਸਾਹਮਣੇ ਹੋਏ।
ਦੋ ਪੰਜਾਬੀ ਹਿੰਦੀ 'ਚ ਮਿਹਣੋ ਮਿਹਣੀ, ਨੈਸ਼ਨਲ ਮੀਡੀਆ ਬਣਿਆ ਤਮਾਸ਼ਵੀਨ - ਸੰਸਦ ਮੈਂਬਰ ਰਵਨੀਤ ਬਿੱਟੂ
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਸੰਸਦ ਦੇ ਬਾਹਰ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੇਤੀ ਕਾਨੂੰਨਾਂ ਦੇ ਇਲਜ਼ਾਮ ਇੱਕ ਦੂਜੇ 'ਤੇ ਲਗਾਉਦੇ ਹੋੋਏ ਆਹਮਣੋ ਸਾਹਮਣੇ ਹੋਏ, ਇਸ ਦੌਰਾਨ ਉੱਥੇ ਮੌਜੂਦ ਨੈਸ਼ਨਲ ਮੀਡੀਆ ਤਮਾਸ਼ਮੀਨ ਬਣਦਾ ਦਿਖਾਈ ਦੇ ਰਿਹਾ ਸੀ
ਦੋ ਪੰਜਾਬੀ ਹਿੰਦੀ 'ਚ ਮਿਹਣੋ ਮਿਹਣੀ, ਨੈਸ਼ਨਲ ਮੀਡੀਆ ਬਣਿਆ ਤਮਾਸ਼ਮੀਨ
ਇਸ ਦੌਰਾਨ ਉੱਥੇ ਮੌਜੂਦ ਨੈਸ਼ਨਲ ਮੀਡੀਆ ਤਮਾਸ਼ਮੀਨ ਬਣਦਾ ਦਿਖਾਈ ਦੇ ਰਿਹਾ ਸੀ। ਪਰ ਫ਼ਿਰ ਵੀ ਰਵਨੀਤ ਬਿੱਟੂ 'ਤੇ ਸਾਬਕਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਬਿਨ੍ਹਾਂ ਪ੍ਰਵਾਹ ਕਰੇ, ਤਕਰਾਰ ਕਰਦੇ ਦਿਖਾਈ ਦਿੱਤੇ।
Last Updated : Aug 4, 2021, 2:47 PM IST