ਹੈਦਰਾਬਾਦ : ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਜਾਨਵਰਾਂ ਦੀ ਵੀਡੀਓ ਵੇਖਦੇ ਹਾਂ। ਇੰਟਰਨੈਟ ਜਾਂ ਸੋਸ਼ਲ ਮੀਡੀਆ 'ਤੇ ਜੰਗਲੀ ਜਾਨਵਰਾਂ ਨੂੰ ਵੀਡੀਓ ਵੇਖਣਾ ਜਿਨ੍ਹਾਂ ਦਿਲਚਸਪ ਹੈ ਉਨ੍ਹਾਂ ਹੀ ਅਸਲ ਜ਼ਿੰਦਗੀ 'ਚ ਜੰਗਲੀ ਜਾਨਵਰਾਂ ਦਾ ਸਾਹਮਣਾ ਕਰਨਾ ਖ਼ਤਰਨਾਕ ਹੈ।
ਸ਼ੇਰਨੀ ਪਿਛੇ ਦੋ ਸ਼ੇਰਾਂ ਦੀ ਲੜਾਈ, ਵੀਡੀਓ ਹੋਈ ਵਾਇਰਲ - ਸ਼ੇਰਨੀ ਪਿਛੇ ਦੋ ਸ਼ੇਰਾਂ ਦੀ ਲੜਾਈ
ਤੁਸੀਂ ਅਕਸਰ ਸੁਣਿਆ ਹੈ ਕਿ ਪਿਆਰ ‘ਚ ਇਨਸਾਨ ਜਾਨ ਲੈਣ ਤੇ ਦੇਣ ਲਈ ਵੀ ਤਿਆਰ ਹੋ ਜਾਦਾ ਹੈ ਪਰ ਅਜਿਹਾ ਕਿਸੇ ਜਾਨਵਰ ਨੇ ਕੀਤਾ ਹੋਵੇ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਇੱਕ ਸ਼ੇਰਨੀ ਦੇ ਪਿਆਰ ‘ਚ ਦੋ ਸ਼ੇਰ ਆਪਸ ‘ਚ ਲੜਦੇ ਨਜ਼ਰ ਆ ਰਹੇ ਹਨ।
ਸ਼ੇਰਨੀ ਪਿਛੇ ਦੋ ਸ਼ੇਰਾਂ ਦੀ ਲੜਾਈ
ਤੁਸੀਂ ਅਕਸਰ ਸੁਣਿਆ ਹੈ ਕਿ ਪਿਆਰ ‘ਚ ਇਨਸਾਨ ਜਾਨ ਲੈਣ ਤੇ ਦੇਣ ਲਈ ਵੀ ਤਿਆਰ ਹੋ ਜਾਦਾ ਹੈ ਪਰ ਅਜਿਹਾ ਕਿਸੇ ਜਾਨਵਰ ਨੇ ਕੀਤਾ ਹੋਵੇ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਇੱਕ ਸ਼ੇਰਨੀ ਦੇ ਪਿਆਰ ‘ਚ ਦੋ ਸ਼ੇਰ ਆਪਸ ‘ਚ ਲੜਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ।
ਇਹ ਵੀ ਪੜ੍ਹੋ : ਸਮੁੰਦਰੀ ਜਹਾਜ ਦੇ ਅੰਦਰ ਭਰ ਗਿਆ ਪਾਣੀ, ਫੇਰ ਕੀ ਹੋਇਆ ?