ਪੰਜਾਬ

punjab

ETV Bharat / bharat

ਇਨ੍ਹਾਂ ਦੋ ਬੱਚੀਆਂ ਨੇ ਸੋਸ਼ਲ ਮੀਡੀਆ ਰਾਹੀ ਲੋਕਾਂ ਨੂੰ ਕੀਤੀ ਇਹ ਅਪੀਲ - ਕੋਰੋਨਾ ਵਾਇਹਸ

ਕੋਰੋਨਾ ਵਾਇਹਸ ਦੇ ਵਧਦੇ ਮਹਾਂਮਾਰੀ ਨੇ ਜਿੱਥੇ ਦੇਸ਼ ਅਤੇ ਦੁਨੀਆ ਨੂੰ ਮੁੜ ਤੋਂ ਖੌਫ ਚ ਪਾ ਦਿੱਤਾ ਹੈ। ਪ੍ਰਸ਼ਾਸਨ ਲਗਾਤਾਰ ਇਸਦੇ ਰੋਕਥਾਮ ਨੂੰ ਲੈਕੇ ਕੋਸ਼ਿਸ਼ਾਂ ਕਰ ਰਿਹਾ ਹੈ। ਉੱਥੇ ਹੀ ਰੀਵਾ ’ਚ ਰਹਿੰਦੀਆਂ ਦੋ ਬੱਚੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਚ ਦੋਵੇਂ ਹੀ ਬੱਚੀਆਂ ਲੋਕਾਂ ਨੂੰ ਘਰਾਂ ਚ ਰਹਿਣ ਦੀ ਅਪੀਲ ਕਰ ਰਹੀਆਂ ਹਨ।

ਇਨ੍ਹਾਂ ਦੋ ਬੱਚੀਆਂ ਨੇ ਸੋਸ਼ਲ ਮੀਡੀਆ ਰਾਹੀ ਲੋਕਾਂ ਨੂੰ ਕੀਤੀ ਇਹ ਅਪੀਲ
ਇਨ੍ਹਾਂ ਦੋ ਬੱਚੀਆਂ ਨੇ ਸੋਸ਼ਲ ਮੀਡੀਆ ਰਾਹੀ ਲੋਕਾਂ ਨੂੰ ਕੀਤੀ ਇਹ ਅਪੀਲ

By

Published : Apr 25, 2021, 2:29 PM IST

ਰੀਵਾ: ਕੋਰੋਨਾ ਵਾਇਹਸ ਦੇ ਵਧਦੇ ਮਹਾਂਮਾਰੀ ਨੇ ਜਿੱਥੇ ਦੇਸ਼ ਅਤੇ ਦੁਨੀਆ ਨੂੰ ਮੁੜ ਤੋਂ ਖੌਫ ਚ ਪਾ ਦਿੱਤਾ ਹੈ। ਪ੍ਰਸ਼ਾਸਨ ਲਗਾਤਾਰ ਇਸਦੇ ਰੋਕਥਾਮ ਨੂੰ ਲੈਕੇ ਕੋਸ਼ਿਸ਼ਾਂ ਕਰ ਰਿਹਾ ਹੈ। ਉੱਥੇ ਹੀ ਰੀਵਾ ’ਚ ਰਹਿੰਦੀਆਂ ਦੋ ਬੱਚੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਚ ਦੋਵੇਂ ਹੀ ਬੱਚੀਆਂ ਲੋਕਾਂ ਨੂੰ ਘਰਾਂ ਚ ਰਹਿਣ ਦੀ ਅਪੀਲ ਕਰ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਚ ਪੰਜ ਪੰਜ ਸਾਲ ਦੀ ਦੋ ਬੱਚੀਆਂ ਲੋਕਾਂ ਨੂੰ ਲੌਕਡਾਉਨ ਦੌਰਾਨ ਘਰਾਂ ਚ ਰਹਿਣ ਲਈ ਅਪੀਲ ਕਰ ਰਹੀਆਂ ਹਨ।

ABOUT THE AUTHOR

...view details