ਕੋਲਕਾਤਾ— ਪੱਛਮੀ ਬੰਗਾਲ 'ਚ ਪੂਰਬਾ ਮੇਦਿਨੀਪੁਰ ਸਰਹੱਦ ਦੇ ਭੂਪਤੀ ਨਗਰ ਥਾਣਾ ਖੇਤਰ ਦੇ ਅਰਜੁਨ ਨਗਰ ਇਲਾਕੇ 'ਚ ਤ੍ਰਿਣਮੂਲ ਕਾਂਗਰਸ ਦੇ ਬੂਥ ਪ੍ਰਧਾਨ ਰਾਜਕੁਮਾਰ ਮੰਨਾ ਦੇ ਘਰ ਸ਼ੁੱਕਰਵਾਰ ਰਾਤ ਨੂੰ ਧਮਾਕਾ ਹੋਇਆ। ਟੀਐਮਸੀ ਸੂਤਰਾਂ ਮੁਤਾਬਿਕ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। West Bengal latest news
ਪੱਛਮੀ ਬੰਗਾਲ 'ਚ ਤ੍ਰਿਣਮੂਲ ਵਰਕਰ ਦੇ ਘਰ 'ਚ ਧਮਾਕਾ - West Bengal latest news
ਟੀਐਮਸੀ ਸੂਤਰਾਂ ਮੁਤਾਬਿਕ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਟੀਐਮਸੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਅਭਿਸ਼ੇਕ ਬੈਨਰਜੀ ਨੇ ਅੱਜ ਪੂਰਬੀ ਮੇਦਿਨੀਪੁਰ ਵਿੱਚ ਇੱਕ ਜਨਸਭਾ ਕੀਤੀ ਹੈ।West Bengal latest news
TRINAMOOL WORKERS HOUSE EXPLODES IN WEST BENGAL
ਖਾਸ ਗੱਲ ਇਹ ਹੈ ਕਿ ਟੀਐਮਸੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਅਭਿਸ਼ੇਕ ਬੈਨਰਜੀ ਨੇ ਅੱਜ ਪੂਰਬੀ ਮੇਦਿਨੀਪੁਰ ਵਿੱਚ ਇੱਕ ਜਨਸਭਾ ਕੀਤੀ ਹੈ।
ਇਹ ਵੀ ਪੜ੍ਹੋ:ਪ੍ਰੋਫੈਸਰ ਉੱਤੇ ਵਿਦਿਆਰਥਣ ਨਾਲ ਛੇੜਛਾੜ ਦੇ ਇਲਜ਼ਾਮ, ਥਾਈਲੈਂਡ ਦੀ ਵਸਨੀਕ ਹੈ ਪੀੜਤ ਵਿਦਿਆਰਥਣ