ਪੰਜਾਬ

punjab

ETV Bharat / bharat

ਕਛੂਆ ਇੰਝ ਵੀ ਕਰ ਸਕਦਾ ? ਤੁਸੀਂ ਕਦੇ ਸੋਚ ਨਹੀਂ ਸਕਦੇ ! - ਸੋਸ਼ਲ ਮੀਡੀਆ

ਇਸ ਵੀਡੀਓ ਨੂੰ ਕੈਮਬ੍ਰਿਜ ਯੂਨੀਵਰਸਿਟੀ ਵੱਲੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ’ਚ ਇੱਕ ਕਛੂਆ ਨੰਨ੍ਹੀ ਚਿੜੀ ਨੂੰ ਆਪਣਾ ਭੋਜਨ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ

ਕਛੂਆ ਇੰਝ ਵੀ ਕਰ ਸਕਦਾ ? ਤੁਸੀਂ ਕਦੇ ਸੋਚ ਨਹੀਂ ਸਕਦੇ !
ਕਛੂਆ ਇੰਝ ਵੀ ਕਰ ਸਕਦਾ ? ਤੁਸੀਂ ਕਦੇ ਸੋਚ ਨਹੀਂ ਸਕਦੇ !

By

Published : Aug 26, 2021, 6:28 PM IST

ਚੰਡੀਗੜ੍ਹ:ਸੋਸ਼ਲ ਮੀਡੀਆ ’ਤੇ ਅਜਿਬੋ ਗਰੀਬੋ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਅਸਲ ਜਿੰਦਗੀ ਚ ਦੇਖਣਾ ਸੰਭਵ ਨਹੀਂ ਹੁੰਦਾ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਇੱਕ ਕਛੂਆ ਅਤੇ ਇੱਕ ਚਿੜੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਨੂੰ ਕੈਮਬ੍ਰਿਜ ਯੂਨੀਵਰਸਿਟੀ ਵੱਲੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ’ਚ ਇੱਕ ਕਛੂਆ ਨੰਨ੍ਹੀ ਚਿੜੀ ਨੂੰ ਆਪਣਾ ਭੋਜਨ ਬਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਕੈਮਬ੍ਰਿਜ ਯੂਨੀਵਰਸਿਟੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਸ ਸਮੇਂ ਨੂੰ ਖੋਜਕਰਤਾਵਾਂ ਨੇ ਉਸ ਸਮੇਂ ਸ਼ੂਟ ਕੀਤਾ ਜਦੋ ਇੱਕ ਕਛੂਆ ਛੋਟੀ ਜੀ ਚਿੜੀ ਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਖਾ ਜਾਂਦਾ ਹੈ।

ਇਸ 1 ਮਿੰਟ 53 ਸੈਕਿੰਡ ਦੀ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਛੂਆ ਛੋਟੀ ਚਿੜੀ ਵੱਲ ਵਧ ਰਿਹਾ ਹੈ ਅਤੇ ਇੱਕ ਝਟਕੇ ਚ ਹੀ ਉਸ ਚਿੜੀ ਦਾ ਕੰਮ ਤਮਾਮ ਕਰ ਦਿੰਦਾ ਹੈ। ਹਾਲਾਂਕਿ ਵੀਡੀਓ ’ਚ ਕਛੂਆ ਚਿੜੀ ਨੂੰ ਖਾਂਦੇ ਹੋਏ ਨਜਰ ਨਹੀਂ ਆ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ।

ਇਹ ਵੀ ਪੜੋ: ਲੈਡਿੰਗ ਦੌਰਾਨ ਕਾਰ ਨਾਲ ਟਕਰਾਇਆ, ਚੱਕਨਾਚੂਰ ਹੋ ਗਿਆ ਹੈਲੀਕਾਪਟਰ, ਦੇਖੋ ਵੀਡੀਓ

ABOUT THE AUTHOR

...view details