1. ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਦਾ ਹੋਇਆ ਦਿਹਾਂਤ, ਕੋਰੋਨਾ ਤੋਂ ਸਨ ਪੀੜਤ
2. ਮੁੱਖ ਮੰਤਰੀ ਕੈਪਟਨ ਦੇ ਸੱਦੇ 'ਤੇ ਅੱਜ ਨਵਜੋਤ ਸਿੰਘ ਸਿੱਧੂ ਕੈਪਟਨ ਨਾਲ ਕਰਨਗੇ ਲੰਚ
3. ਦਿੱਲੀ ਚਲੋ ਅੰਦੋਲਨ ਤਹਿਤ ਕਿਸਾਨ ਦਿੱਲੀ ਲਈ ਹੋਣਗੇ ਰਵਾਨਾ
4. ਦਿੱਲੀ ਚੱਲੋ ਅੰਦੋਲਨ ਤਹਿਤ ਹਰਿਆਣਾ ਨੇ ਸੀਲ ਕੀਤੀ ਸਰੱਹਦ, ਕਿਸਾਨ ਦਿੱਲੀ ਜਾਣ ਲਈ ਬਾ-ਜਿੱਦ
5. ਲਖਨਾਊ ਯੂਨੀਵਰਸਿਟੀ ਦੀ ਸਥਾਪਨਾ ਦੇ ਸ਼ਤਾਬਦੀ ਸਮਗਾਮਾਂ 'ਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ