ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - Top 10

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਫ਼ੋਟੋ
ਫ਼ੋਟੋ

By

Published : Feb 22, 2021, 7:01 AM IST

ਫ਼ੋਟੋ

1. ਅਕਾਲੀ ਦਲ ਕੋਰ ਕਮੇਟੀ ਦੀ ਅੱਜ ਦੁਪਹਿਰ 12 ਵਜੇ ਹੋਵੇਗੀ ਬੈਠਕ

ਫ਼ੋਟੋ

2. ਅੱਜ ਤੋਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਤੋਂ 3: 20 ਵਜੇ ਖੁੱਲ੍ਹਣਗੇ। ਇਸ ਬਾਰੇ ਜਾਣਕਾਰੀ ਬੀਤੇ ਦਿਨੀਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿੱਤੀ।

ਫ਼ੋਟੋ

3. ਅੱਜ ਤੋਂ 35 ਪੈਸੇਂਜਰ ਗੱਡੀਆਂ ਦੀ ਹੋਵੇਗੀ ਸ਼ੁਰੂ, ਕਿਰਾਇਆ ਹੋਵੇਗਾ ਮੇਲ ਜਿੰਨਾ

ਫ਼ੋਟੋ

4. ਸਿਰਸਾ 'ਚ ਮਹਾਪੰਚਾਇਤ ਅੱਜ, ਰਾਕੇਸ਼ ਟਿਕੇਟ ਕਰਨਗੇ ਸੰਬੋਧਨ

ਫ਼ੋਟੋ

5. ਅੱਜ ਅਸਮ, ਪੰ.ਬੰਗਾਲ ਦਾ ਦੌਰਾ ਕਰਨਗੇ ਪੀਐਮ ਮੋਦੀ, ਕਈ ਯੋਜਨਾਵਾਂ ਦਾ ਕਰਨਗੇ ਉਦਘਾਟਨ

ਫ਼ੋਟੋ

6. ਪੁਡੂਚੇਰੀ 'ਚ ਅੱਜ ਹੋਵੇਗਾ ਬਹੁਮਤ ਪ੍ਰੀਖਿਆ, ਉਪ ਰਾਜਪਾਲ ਨੇ ਦਿੱਤਾ ਆਦੇਸ਼

ਫ਼ੋਟੋ

7. ਆਪ ਪੰਜਾਬ ਇੰਚਾਰਜ ਜਰਨੈਲ ਸਿੰਘ ਤੇ ਪ੍ਰਧਾਨ ਭਗਵੰਤ ਮਾਨ ਅੱਜ ਕਰਨਗੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ, ਸਥਾਨਕ ਨੇਤਾਵਾਂ ਨਾਲ ਮੀਟਿੰਗ

ਫ਼ੋਟੋ

8. ਪੈਟਰੋਲ, ਡੀਜ਼ਲ, ਗੈਸ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਖਿਲਾਫ ਅੱਜ ਦੁਪਹਿਰ 12 ਵਜੇ ਲੁਧਿਆਣਾ ਡੀ.ਸੀ ਦਫਤਰ ਬਾਹਰ ਆਮ ਆਦਮੀ ਪਾਰਟੀ ਕਰੇਗੀ ਰੋਹ ਪ੍ਰਦਰਸ਼ਨ।

ਫ਼ੋਟੋ

9. ਚੰਡੀਗੜ੍ਹ ਵਿਖੇ ਅੱਜ ਦੁਪਹਿਰ 12 ਵਜੇ ਹੋਵੇਗੀ ਚੋਣ ਕਮੇਟੀ ਤੇ ਪੰਜਾਬ ਕਾਂਗਰਸ ਦੇ ਆਬਜ਼ਰਵਰਾਂ ਦੀ ਮੀਟਿੰਗ

ਫ਼ੋਟੋ

10. ਗੁਰੂਨਗਰੀ ਦੇ 139 ਕਿਲੋਮੀਟਰ ਖੇਤਰ ਵਿੱਚ 24 ਘੰਟੇ ਨਹਿਰ ਦਾ ਪਾਣੀ ਸਪਲਾਈ ਪ੍ਰਾਜੈਕਟ ਦਾ ਮੁੱਖ ਮੰਤਰੀ ਅੱਜ ਕਰਨਗੇ ਉਦਘਾਟਨ

ABOUT THE AUTHOR

...view details