ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਨਗਰ ਨਿਗਮ ਚੋਣਾਂ 2021

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Feb 13, 2021, 7:07 AM IST

  1. ਆਮ ਬਜਟ 'ਤੇ ਅੱਜ ਲੋਕ ਸਭਾ 'ਚ ਜਵਾਬ ਦੇਵੇਗੀ ਵਿੱਤ ਮੰਤਰੀ
    Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  2. ਪੰਜਾਬ ਸਣੇ ਪੂਰੇ ਉਤਰ ਭਾਰਤ 'ਚ 6.3 ਦੀ ਤੀਬਰਤਾ ਨਾਲ ਆਇਆ ਭੂਚਾਲ
  3. ਭਾਰਤ 'ਚ ਅੱਜ ਤੋਂ ਮਿਲੇਗੀ ਵੈਕਸਿਨ ਦੀ ਦੂਜੀ ਖੁਰਾਕ, 77.66 ਲੱਖ ਲੋਕਾਂ ਨੇ ਲਈ ਟੀਕੇ ਦੀ ਪਹਿਲੀ ਡੋਜ
  4. ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ
  5. ਨਗਰ ਨਿਗਮ ਚੋਣਾਂ 2021: ਭਲਕੇ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੀਆਂ ਵੋਟਾਂ
  6. ਭਾਰਤ ਵਿੱਚ ਕੋਰੋਨਾ ਦੀ ਲਾਗ ਦੇ 9,309 ਨਵੇਂ ਕੇਸ, 78 ਹੋਰ ਮੌਤਾਂ, ਦੇਸ਼ 'ਚ ਕੁਲ ਕੋਰੋਨਾ ਮਰੀਜ਼ਾ ਦਾ ਅੰਕੜਾ 1,08,80,603 ਹੋਇਆ।
  7. ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹਿੱਸਿਆ 'ਚ ਪੈ ਰਹੀ ਕੜਾਕੇ ਦੀ ਠੰਢ, ਲੋਕਾਂ ਲਈ ਜਾਣਲੇਵਾ ਬਣ ਰਹੀ ਧੁੰਦ
  8. ਪ੍ਰਧਾਨ ਮੰਤਰੀ ਭਲਕੇ ਭਾਰਤੀ ਫ਼ੌਜ ਨੂੰ ਸੌਂਪਣਗੇ ਅਰਜੁਨ ਟੈਂਕ
  9. ਪਹਿਲੀ ਮਹਿਲਾ ਰਾਜਪਾਲ ਸਰੋਜਿਨੀ ਨਾਇਡੂ ਦੀ ਜਯੰਤੀ ਅੱਜ, 'ਨਾਈਟਿੰਗੇਲ ਆਫ ਇੰਡੀਆ' ਨੇ ਨਾਂਅ ਨਾਲ ਸੀ ਮਸ਼ਹੁਰ
  10. 10 ਵੀਂ, 12 ਵੀਂ ਪ੍ਰੀਖਿਆ: ਪ੍ਰਾਈਵੇਟ ਉਮੀਦਵਾਰਾਂ ਲਈ ਸੀਬੀਐਸਈ ਨੇ 25 ਫਰਵਰੀ ਤੱਕ ਵਧਾਈ ਅਰਜ਼ੀ ਦੀ ਤਰੀਕ

ABOUT THE AUTHOR

...view details