ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਆਈਪੀਐਲ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Feb 12, 2021, 7:08 AM IST

Updated : Feb 12, 2021, 7:27 AM IST

1. ਨਿਗਮ ਚੋਣਾਂ 2021: ਪ੍ਰਚਾਰ ਦਾ ਆiਖ਼ਰੀ ਦਿਨ ਅੱਜ, ਉਮੀਦਵਾਰ ਵੋਟਰਾਂ ਨੂੰ ਸ਼ਾਮ ਦੇ 5 ਵਜੇ ਤੱਕ ਲੁਭਾ ਸਕਦੈ

2. 13 ਫਰਵਰੀ ਨੂੰ ਰੱਦ ਹੋਈ ਰਾਜ ਸਭਾ, ਬਜਟ ਵਿਚਾਰ ਵਟਾਂਦਰੇ 'ਤੇ ਅੱਜ ਜਵਾਬ ਦੇਵੇਗੀ ਵਿੱਤ ਮੰਤਰੀ

3. ਨਿਗਮ ਚੋਣਾਂ ਦੇ ਮੱਦੇਨਜ਼ਰ ਹਰਪਾਲ ਚੀਮਾ ਅੱਜ ਕਰਨਗੇ ਮੀਡੀਆ ਨਾਲ ਰਾਬਤਾ

4. ਆਪਣੀ ਹੱਕੀ ਮੰਗਾਂ ਨੂੰ ਲੈ ਕੇ 79ਵੇਂ ਦਿਨ ਵੀ ਕੜਾਕੇ ਦੀ ਠੰਢ 'ਚ ਡੱਟੇ ਕਿਸਾਨ

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਪੱਛਮ ਬੰਗਾਲ ਵਿਧਾਨ ਸਭਾ ਚੋਣਾਂ, ਲੈਫਟ ਨੇ ਬੁਲਾਇਆ 12 ਘੰਟੇ ਦਾ ਬੰਦ

6. ਸੀਬੀਐਸਸੀ ਦੇ ਸਕੂਲਾਂ ਦਾ ਨਵਾਂ ਸੈਸ਼ਨ 1 ਅਪ੍ਰੈਲ ਤੋਂ ਸ਼ੂਰੂ

7. ਸੈਲਾਨੀਆਂ ਦਾ ਸਵਾਗਤ ਕਰਨ 18 ਫਰਵਰੀ ਨੂੰ ਖੁੱਲ੍ਹੇਗੀ ਰਾਮੋਜੀ ਫ਼ਿਲਮ ਸਿਟੀ

8. ਚਮੋਲੀ ਹਾਦਸੇ 'ਚ 36 ਲਾਸ਼ਾਂ ਬਰਾਮਦ, ਤਪੋਵਨ ਦੀ ਟਨਲ 'ਚ ਰੈਸਕਿਉ ਆਪ੍ਰੇਸ਼ਨ ਜਾਰੀ

9. FATF ਦੀਆਂ ਸਮੀਖਿਆ ਬੈਠਕਾਂ ਅੱਜ ਤੋਂ ਸ਼ੁਰੂ, ਪਾਕਿ 'ਤੇ ਲਟਕੀ ਗ੍ਰੇ ਲਿਸਟ ਦੀ ਤਲਵਾਰ

10. ਆਈਪੀਐਲ: ਨਿਲਾਮੀ 'ਚ ਸ਼ਾਮਲ ਹੋਣਗੇ 292 ਖਿਡਾਰੀ, ਬੀਸੀਸੀਆਈ ਨੇ ਜਾਰੀ ਕੀਤੀ ਫਾਇਨਲ ਸੂਚੀ

Last Updated : Feb 12, 2021, 7:27 AM IST

ABOUT THE AUTHOR

...view details