ਪੰਜਾਬ

punjab

Tokyo Olympics: ਪਹਿਲਵਾਨ ਸੀਮਾ ਬਿਸਲਾ ਨਹੀਂ ਜਿੱਤ ਸਕੀ ਤਗਮਾ

By

Published : Aug 6, 2021, 9:01 AM IST

ਪਹਿਲਵਾਨ ਸੀਮਾ ਬਿਸਲਾ ਮਹਿਲਾ 50 ਕਿਲੋਗ੍ਰਾਮ ਫ੍ਰੀਸਟਾਈਲ 1/8 ਫਾਈਨਲ ਵਿੱਚ ਟਿਓਨੀਸ਼ੀਆ ਸਰਾਂ ਹਮਦੀ ਤੋਂ 1-3 ਨਾਲ ਹਾਰ ਗਈ।

ਪਹਿਲਵਾਨ ਸੀਮਾ ਬਿਸਲਾ ਦੀ ਹੋਈ ਹਾਰ
ਪਹਿਲਵਾਨ ਸੀਮਾ ਬਿਸਲਾ ਦੀ ਹੋਈ ਹਾਰ

ਚੰਡੀਗੜ੍ਹ: ਪਹਿਲਵਾਨ ਸੀਮਾ ਬਿਸਲਾ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕਸ ਵਿੱਚ ਮਹਿਲਾ 50 ਕਿਲੋਗ੍ਰਾਮ ਫ੍ਰੀਸਟਾਈਲ 1/8 ਫਾਈਨਲ ਵਿੱਚ ਟਿਓਨੀਸ਼ੀਆ ਸਰਾਂ ਹਮਦੀ ਤੋਂ 1-3 ਨਾਲ ਹਾਰ ਗਈ। ਬਿਸਲਾ ਸ਼ੁਰੂ ਤੋਂ ਚੰਗਾ ਪ੍ਰਦਰਸ਼ਨ ਨਹੀਂ ਸਕੀ ਜਿਸ ਕਾਰਨ ਟਿਓਨੀਸ਼ੀਆ ਸਰਾਂ ਹਮਦੀ ਨੇ 1-3 ਨਾਲ ਜਿੱਤ ਹਾਸਲ ਕਰ ਲਈ।

ਇਹ ਵੀ ਪੜੋ: Olympics: ਜਾਣੋ, ਹਾਕੀ ਦੀ ਜਿੱਤ ਦਾ ਨਾਇਕ ਕੌਣ ਤੇ ਕਿਵੇਂ ਰਹੀ ਜਿੱਤ ਦੀ ਗਾਥਾ...

ਦੂਜੇ ਪਾਸੇ ਭਾਰਤ ਦੀ ਸਭ ਤੋਂ ਵੱਡੀ ਤਗਮੇ ਦੀ ਉਮੀਦ ਬਜਰੰਗ ਪੁਨੀਆ ਤੋਂ ਲਗਾਈ ਜਾ ਰਹੀ ਹੈ ਜਿਸ ਦੀ ਖੇਡ ਥੋੜੇ ਸਮੇਂ ਬਾਅਦ ਸ਼ੁਰੂ ਹੋਵੇਗੀ। ਬਜਰੰਗ ਪੁਨੀਆ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਵਰਗ ਵਿੱਚ ਆਪਣਾ ਜੋਹਰ ਦਿਖਾਏਗਾ।

ਇਹ ਵੀ ਪੜੋ: Tokyo Olympics Day 14: 5 ਤਮਗਿਆਂ ਨਾਲ ਮੈਡਲ ਟੈਲੀ ਵਿੱਚ ਭਾਰਤ ਦਾ ਸਥਾਨ

ABOUT THE AUTHOR

...view details