ਪੰਜਾਬ

punjab

ETV Bharat / bharat

Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੋਈ ਹਾਰ - ਭਾਰਤੀ ਮਹਿਲਾ ਹਾਕੀ

ਟੋਕੀਓ ਓਲਪਿੰਕ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਸਿਰਜਨ ਤੋਂ ਵਾਂਝੀ ਰਹਿ ਗਈ ਹੈ ਤੇ ਉਸ ਦੀ ਹਾਰ ਹੋ ਗਈ ਹੈ।

ਭਾਰਤੀ ਮਹਿਲਾ ਹਾਕੀ ਟੀਮ ਦੀ ਹੋਈ ਹਾਰ
ਭਾਰਤੀ ਮਹਿਲਾ ਹਾਕੀ ਟੀਮ ਦੀ ਹੋਈ ਹਾਰ

By

Published : Aug 6, 2021, 8:50 AM IST

ਚੰਡੀਗੜ੍ਹ:ਟੋਕੀਓ ਓਲਪਿੰਕ ਵਿੱਚ ਭਾਰਤ ਤੇ ਗ੍ਰੇਟ ਬ੍ਰਿਟੇਨ ਦੀਆਂ ਟੀਮਾਂ ਮੈਦਾਨ ਵਿੱਚ ਉਤਰੀਆਂ ਤੇ ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਹੋ ਗਈ ਤੇ ਕਾਂਸੀ ਦੇ ਤਗਮੇ ’ਤੇ ਗ੍ਰੇਟ ਬ੍ਰਿਟੇਨ ਨੇ ਕਬਜਾ ਕਰ ਲਿਆ ਹੈ।

ਇਹ ਵੀ ਪੜੋ: Tokyo Olympics Day 14: 5 ਤਮਗਿਆਂ ਨਾਲ ਮੈਡਲ ਟੈਲੀ ਵਿੱਚ ਭਾਰਤ ਦਾ ਸਥਾਨ

ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ

ਦੱਸ ਦਈਏ ਕਿ ਬ੍ਰਿਟੇਨ ਦੀ ਟੀਨ 2 ਗੋਲਾਂ ਨਾਲ ਅੱਗੇ ਚੱਲ ਰਹੀ ਸੀ ਤਾਂ ਇਸੇ ਦੌਰਾਨ ਭਾਰਤ ਨੇ ਸੁੱਖ ਦਾ ਸਾਹ ਉਸ ਸਮੇਂ ਲਿਆ ਜਦੋਂ ਤੀਜੇ ਪੈਨਲਟੀ ਕਾਰਨਰ ਨੂੰ ਗੁਰਜੀਤ ਕੌਰ ਨੇ ਗੋਲ ਵਿੱਚ ਬਦਲ ਦਿੱਤਾ ਗਿਆ। ਗੁਰਜੀਤ ਕੌਰ ਨੇ ਮੈਚ ਵਿੱਚ ਭਾਰਤ ਨੂੰ ਵਾਪਿਸ ਲਿਆਂਦਾ, ਪਰ ਇਸ ਦੇ ਬਾਵਜੂਦ ਗ੍ਰੇਟ ਬ੍ਰਿਟੇਨ ਨੇ ਹੋਰ ਗੋਲ ਕਰਦੇ ਹੋਏ ਭਾਰਤ ਨੂੰ ਹਰਾ ਦਿੱਤਾ।

ਇਹ ਵੀ ਪੜੋ: Olympics: ਜਾਣੋ, ਹਾਕੀ ਦੀ ਜਿੱਤ ਦਾ ਨਾਇਕ ਕੌਣ ਤੇ ਕਿਵੇਂ ਰਹੀ ਜਿੱਤ ਦੀ ਗਾਥਾ...

ABOUT THE AUTHOR

...view details