ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - national news

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

today top news
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 9, 2020, 7:10 AM IST

  1. ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ 56 ਵੇਂ ਦਿਨ ਧਰਨਾ ਜਾਰੀ
  2. ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਪੰਜਾਬ ਦੌਰਾ ਅੱਜ
  3. ਵਜ਼ੀਫਾ ਘਪਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਫਗਵਾੜਾ ਵਿੱਚ ਧਰਨਾ ਅੱਜ
  4. ਅਰਨਬ ਗੋਸਵਾਮੀ ਦੀ ਜ਼ਮਾਨਤ ਅਰਜ਼ੀ 'ਤੇ ਫੈਸਲਾ ਅੱਜ
  5. ਭਾਰਤ ਤੇ ਚੀਨ ਵੱਲੋਂ ਫ਼ੌਜੀ ਗੱਲਬਾਤ ਦਾ ਅੱਠਵਾਂ ਗੇੜ ਉਸਾਰੂ ਕਰਾਰ
    Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
  7. ਕੈਪਟਨ ਨੇ ਰੇਲਾਂ ਚਲਾਉਣ ਦੇ ਮਾਮਲੇ 'ਤੇ ਅਮਿਤ ਸ਼ਾਹ ਨਾਲ ਕੀਤੀ ਗੱਲ, ਛੇਤੀ ਹੱਲ ਲਈ ਆਸਵੰਦ
  8. ਬਿਹਾਰ ਚੋਣਾਂ 2020: ਨਤੀਜੇ ਕਲ, ਮੁਕਮਲ ਇੰਤਜਾਮ, ਸੀਸੀਟੀਵੀ ਕੈਮਰੇ ਤੋਂ ਰੱਖੀ ਜਾਵੇਗੀ ਨਿਗਰਾਨੀ
  9. ਪ੍ਰਧਾਨ ਮੰਤਰੀ ਅੱਜ ਬਨਾਰਸ ਨੂੰ ਦੇਣਗੇ 620 ਕਰੋੜ ਦੀ ਯੋਜਨਾਵਾਂ ਦੀ ਸੌਗਾਤ
  10. ਪੰਜਾਬ 'ਚ ਕੋਰੋਨਾ ਦੇ 1,37445 ਮਾਮਲੇ, 4,318 ਮੌਤਾਂ

ABOUT THE AUTHOR

...view details