ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

today top news
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 8, 2020, 7:00 AM IST

Updated : Nov 8, 2020, 2:15 PM IST

1. ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ 55ਵੇਂ ਦਿਨ ਧਰਨਾ ਜਾਰੀ

2. ਜੋਅ ਬਾਇਡਨ ਅਮਰੀਕਾ ਦੇ ਬਣੇ ਨਵੇਂ ਰਾਸ਼ਟਰਪਤੀ

3. ਪੰਜਾਬ ਦੇ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਤੋਂ ਮੰਗੀ ਰੇਲ ਸੇਵਾਵਾਂ ਦੀ ਬਹਾਲੀ

4. 12 ਨਵੰਬਰ ਤੱਕ ਮਾਲ ਗੱਡੀਆਂ 'ਤੇ ਲੱਗੀ ਬ੍ਰੇਕ

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਕਾਲਜਾਂ 'ਚ ਕੇਵਲ 50 ਫ਼ੀਸਦ ਵਿਦਿਆਰਥੀਆਂ ਨੂੰ ਹਾਜ਼ਰੀ ਦੀ ਆਗਿਆ: ਯੂਜੀਸੀ

6. ਹਾਈ ਕੋਰਟ ਨੇ ਅਰਨਬ ਗੋਸਵਾਮੀ ਦੀ ਅੰਤਰਿਮ ਜ਼ਮਾਨਤ ਦੇ ਹੁਕਮ ਰਾਖਵੇਂ ਰੱਖੇ

7. ਪੰਜਾਬ ਵਿੱਚ ਕਾਲੀ ਦਿਵਾਲੀ ਮਨਾਉਣਗੇ ਕਿਸਾਨ ਅਤੇ ਮਜ਼ਦੂਰ, ਅੰਦੋਲਨ 21 ਨਵੰਬਰ ਤੱਕ ਵਧਿਆ

8. ਭਾਰਤ ਵੱਲੋਂ ਨਵਾਂ ਸੈਟੇਲਾਈਟ ਤੇ ਨੌਂ ਹੋਰ ਉਪਗ੍ਰਹਿ ਪੁਲਾੜ 'ਤੇ ਸਥਾਪਤ

9. ਆਈਪੀਐਲ 2020: ਅੱਜ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ ਹੈਦਰਬਾਦ ਵਿਚਾਲੇ ਮੁਕਾਬਲਾ

10. ਨੇਪਾਲ ਦੀ ਰਾਜਨਿਤੀ ਇੱਕ ਵਾਰ ਫਿਰ ਗਰਮ ਹੋ ਗਈ, ਬੈਠਕ ਦੇ ਲਈ 'ਪ੍ਰਚੰਡ' ਗੁਟ ਨੇ ਸੌਂਪਿਆ ਪੱਤਰ

Last Updated : Nov 8, 2020, 2:15 PM IST

ABOUT THE AUTHOR

...view details