ਪੰਜਾਬ

punjab

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 7, 2020, 7:03 AM IST

Updated : Nov 7, 2020, 7:39 AM IST

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top news
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

1. ਪੀਐਮ ਮੋਦੀ ਅੱਜ IIT ਦਿੱਲੀ ਦੇ ਡਿੱਗਰੀ ਵੰਡ ਸਮਾਗਮ 'ਚ ਹੋਣਗੇ ਸ਼ਾਮਲ

2. ਬਿਹਾਰ ਚੋਣਾਂ : ਆਖ਼ਰੀ ਗੇੜ 'ਚ ਅੱਜ 78 ਸੀਟਾਂ ਲਈ ਹੋਵੇਗੀ ਵੋਟਿੰਗ

3. ਪੰਜਾਬ 'ਚ ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਖਾਲ੍ਹੀ,ਰੇਲਗੱਡੀਆਂ ਲਈ ਰਾਹ ਪੱਧਰਾ

4. ਕਰਤਾਰਪੁਰ ਸਾਹਿਬ : ਭਾਰਤ ਵੱਲੋਂ ਪਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ

5. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਅੱਜ

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

6. ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

7. ਈਡੀ ਸਾਹਮਣੇ ਨਹੀਂ ਪੇਸ਼ ਹੋਏ ਰਣਇੰਦਰ ਸਿੰਘ

8. ਅਰਨਬ ਗੋਸਵਾਮੀ ਨੂੰ ਨਹੀਂ ਮਿਲੀ ਜ਼ਮਾਨਤ,ਅੱਜ ਮੁੜਹੋਵੇਗੀ ਸੁਣਵਾਈ

9. ISRO ਵੱਲੋਂ ਉਪਗ੍ਰਹਿ EOS-01 ਦੀ ਲੌਂਚਿੰਗ ਅੱਜ ਦੁਪਿਹਰੇ 3:02 ਵਜੇ

10. ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਤਿੰਨ ਸੂਬਿਆਂ 'ਚ ਪਟਾਕਿਆਂ 'ਤੇ ਲੱਗੀ ਪਾਬੰਦੀ

Last Updated : Nov 7, 2020, 7:39 AM IST

ABOUT THE AUTHOR

...view details