ਜਦੋਂ ਬਾਂਦਰ ਨੇ ਵੀ ਜਾਣਿਆ ਅਦਰਕ ਦਾ ਸਵਾਦ ਤਾਂ... ! - ਬਾਂਦਰ
ਸੋਸ਼ਲ ਮੀਡੀਆ ਉੱਪਰ ਇੱਕ ਬਾਂਦਰਾਂ ਦੇ ਝੁੰਡ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਸ਼ਖ਼ਸ ਬਾਂਦਰਾਂ ਨੂੰ ਅਦਰਕ ਦਿਖਾ ਰਿਹਾ ਹੈ ਕਿ ਅਚਾਨਕ ਇੱਕ ਬਾਂਦਰ ਨੇ ਉਸ ਤੋਂ ਉਹ ਅਦਰਕ ਖੋਹ ਕੇ ਉਸ ਦਾ ਕੁਝ ਹਿੱਸਾ ਆਪਣੀ ਪੈਰ ਨਾਲ ਤੋੜ ਲਿਆ ਅਤੇ ਉਸਨੂੰ ਖਾਣ ਲੱਗਿਆ। ਬਾਂਦਰ ਦੀ ਇਸ ਵੀਡੀਓ ਨੂੰ ਵੇਖ ਸੋਸ਼ਲ ਮੀਡੀਆ ਤੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਤੇ ਇਸ ਵੀਡੀਓ ਨੂੰ ਕਾਫੀ ਸ਼ੇਅਰ ਤੇ ਦੇਖਿਆ ਵੀ ਜਾ ਰਿਹਾ ਹੈ।

ਜਦੋਂ ਬਾਂਦਰ ਨੇ ਜਾਣਿਆ ਅਦਰਕ ਦਾ ਸਵਾਦ ਤਾਂ... !
ਚੰਡੀਗੜ੍ਹ: ਸੋਸ਼ਲ ਮੀਡੀਆ ਉੱਪਰ ਇੱਕ ਬਾਂਦਰਾਂ ਦੇ ਝੁੰਡ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਸ਼ਖ਼ਸ ਬਾਂਦਰਾਂ ਨੂੰ ਅਦਰਕ ਦਿਖਾ ਰਿਹਾ ਹੈ ਕਿ ਅਚਾਨਕ ਇੱਕ ਬਾਂਦਰ ਨੇ ਉਸ ਤੋਂ ਉਹ ਅਦਰਕ ਖੋਹ ਕੇ ਉਸ ਦਾ ਕੁਝ ਹਿੱਸਾ ਆਪਣੀ ਪੈਰ ਨਾਲ ਤੋੜ ਲਿਆ ਅਤੇ ਉਸਨੂੰ ਖਾਣ ਲੱਗਿਆ। ਬਾਂਦਰ ਦੀ ਇਸ ਵੀਡੀਓ ਨੂੰ ਵੇਖ ਸੋਸ਼ਲ ਮੀਡੀਆ ਤੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਤੇ ਇਸ ਵੀਡੀਓ ਨੂੰ ਕਾਫੀ ਸ਼ੇਅਰ ਤੇ ਦੇਖਿਆ ਵੀ ਜਾ ਰਿਹਾ ਹੈ।
ਜਦੋਂ ਬਾਂਦਰ ਨੇ ਜਾਣਿਆ ਅਦਰਕ ਦਾ ਸਵਾਦ ਤਾਂ... !