ਹੈਦਰਾਬਾਦ. 26 ਫਰਵਰੀ ਭਾਰਤ ਲਈ ਇੱਕ ਅਹਿਮ ਦਿਨ ਹੈ। 26 ਫਰਵਰੀ 2019 ਨੂੰ ਭਾਰਕ ਦੀ ਵਾਯੂ ਸੇਨਾ ਨੇ ਬਾਲਾਕੋਟ ਵਿਖੇ ਏਅਰ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦਿੱਤਾ ਸੀ। ਅੱਜ ਉਸ ਦਿਹਾੜੇ ਨੂੰ ਤਿੰਨ ਸਾਲ ਪੁਰੇ ਹੋ ਗਏ ਹਨ।
ਬਾਲਾਕੋਟ ਏਅਰ ਸਟ੍ਰਾਈਕ ਨੂੰ 3 ਸਾਲ ਪੂਰੇ - ਬਾਲਾਕੋਟ ਵਿਖੇ ਏਅਰ ਸਟ੍ਰਾਈਕ
26 ਫਰਵਰੀ 2019 ਨੂੰ ਭਾਰਕ ਦੀ ਵਾਯੂ ਸੇਨਾ ਨੇ ਬਾਲਾਕੋਟ ਵਿਖੇ ਏਅਰ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦਿੱਤਾ ਸੀ। ਅੱਜ ਉਸ ਦਿਹਾੜੇ ਨੂੰ ਤਿੰਨ ਸਾਲ ਪੁਰੇ ਹੋ ਗਏ ਹਨ।
ਬਾਲਾਕੋਟ ਏਅਰ ਸਟ੍ਰਾਈਕ ਨੂੰ 3 ਸਾਲ ਪੂਰੇ, ਜਾਣੋ
ਇਸ ਤੋਂ ਪਰਿਲਾਂ ਅੱਤਵਾਦੀਆਂ ਵੱਲੋਂ ਪੁਲਵਾਮਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਦੇ ਕਈ ਫੌਜੀ ਜਵਾਲ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤ ਵਾਯੂ ਸੇਨਾ ਨੇ ਕਾਰਵਾਈ ਕਰਦਿਆਂ ਪਾਕਿਸਤਾਨ ਤੇ ਏਅਕ ਸਟ੍ਰਾਇਕ ਕੀਤੀ ਸੀ।
ਪੁਲਵਾਮਾ ਹਮਲੇ ਦੌਰਾਨ ਸੀ.ਐਰ.ਪੀ.ਐਫ. ਦੇ 40 ਜਵਾਨ ਮਾਰੇ ਗਏ ਸਨ ਜਿਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਰੋਸ ਸੀ। ਇਸ ਤੋਂ ਭਾਰਤੀ ਵਾਯੂ ਸੇਨੀ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ। ਪੁਲਵਾਮਾ ਦੀ ਜਾਂਚ ਮਗਰੋਂ ਪਤਾ ਚੱਲਿਆ ਸੀ ਕਿ ਇਸ ਵਿਚ 300 ਕਿੱਲੋ ਆਰ.ਡੀ.ਏਕਸ. ਦੀ ਵਰਤੋਂ ਕੀਤੀ ਗਈ ਸੀ।
Last Updated : Feb 26, 2022, 12:34 PM IST