ਅੱਜ ਦਾ ਵਿਚਾਰ :ਬਹੁਤ ਸਾਰੇ ਮਹਾਨ ਅਤੇ ਸਫਲ ਲੋਕਾਂ ਦੇ ਵਿਚਾਰਾਂ ਤੋਂ ਪ੍ਰੇਰਤ ਹੋਵੋ। ਆਪਣੀਆਂ ਅਸਫਲਤਾਵਾਂ ਤੋਂ ਸਿੱਖੋ, ਤੇ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣੋ ਕੇ ਕਾਮਯਾਬ ਬਣੋ।ਅੱਜ ਦਾ ਵਿਚਾਰ ਅੱਜ ਦਾ ਵਿਚਾਰਜ਼ਿੰਦਗੀ ਤੁਹਾਨੂੰ ਉਹ ਨਹੀਂ ਦਿੰਦੀ, ਜੋ ਤੁਹਾਨੂੰ ਚਾਹੀਦਾ ਹੈ। ਸਗੋਂ ਜ਼ਿੰਦਗੀ ਤੁਹਾਨੂੰ ਉਹ ਦੇਵੇਗੀ, ਜਿਸ ਦੇ ਤੁਸੀਂ ਕਾਬਲ ਹੋ।