ਅੱਜ ਦਾ ਵਿਚਾਰ
ਅੱਜ ਦਾ ਵਿਚਾਰ
ਅੱਜ ਦਾ ਵਿਚਾਰ :ਬਹੁਤ ਸਾਰੇ ਮਹਾਨ ਅਤੇ ਸਫਲ ਲੋਕਾਂ ਦੇ ਵਿਚਾਰ ਤੋਂ ਪ੍ਰੇਰਤ ਹੋਵੋ। ਆਪਣੀਆਂ ਅਸਫਲਤਾਵਾਂ ਤੋਂ ਸਿੱਖੋ, ਤੇ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣੋ ਕੇ ਕਾਮਯਾਬ ਬਣੋ।
ਅੱਜ ਦਾ ਵਿਚਾਰ
ਵਕਤ, ਖ਼ਵਾਹਿਸ਼ਾਂ ਤੇ ਸੁਪਨੇ ਹੱਥ 'ਚ ਬੰਨ੍ਹੀ ਘੜੀਵਾਂਗ ਹੁੰਦੇ ਹਨ, ਉਤਾਰ ਕੇ ਰੱਖ ਦਿਓ ਤਾਂ ਵੀ ਚੱਲਦੇ ਰਹਿੰਦੇ ਹਨ।