ਹੈਦਰਾਬਦ:ਅਕਸਰ ਹੀ ਸੋਸ਼ਲ ਮੀਡਿਆ 'ਤੇ ਕੁਝ ਗ਼ਜ਼ਬ ਵੀਡੀਓ ਹਰ ਰੋਜ਼ ਆਉਂਦੀਆਂ ਹੀ ਰਹਿੰਦੀਆਂ ਹਨ। ਪਰ ਹੁਣ ਹੀ ਇੱਕ ਅਜਿਹੀ ਇੱਕ ਵੀਡੀਓ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਦੱਸ ਦਈਏ ਕਿ ਜਿਸਨੂੰ 10 ਮਿਲੀਅਨ ਵਿਊਸ ਮਿਲੇ ਹਨ। ਇਸ ਵੀਡਿਓ ਵਿੱਚ ਬਹੁਤ ਕੁਝ ਕੁ ਆਪਟੀਕਲ ਭਰਮ ਹਨ। ਜੋ ਤੁਹਾਨੂੰ ਹੈਰਾਨ ਕਰ ਦੇਣਗੇ।
ਦੱਸ ਦਈਏ ਕਿ ਇਸ ਵੀਡਿਓ ਦੀ ਪਹਿਲੀ ਫਰੇਮ ਵਿੱਚ ਇੱਕ ਐਮਿਲੀ ਨਾ ਦਾ ਕਲਾਕਾਰ ਹੈ ਜੋ ਕਿ ਝੂਲਿਆਂ ਤੇ ਬੈਠ ਕੇ ਅਤੇ ਚਮਚੇ ਨੂੰ ਛੂਹਣ ਤੋਂ ਬਿਨਾਂ ਆਪਣੇ ਪੀਣ ਨੂੰ ਹਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ।