ਹੈਦਰਾਬਾਦ: ਅਕਸਰ ਹੀ ਕਿਹਾ ਜਾਂਦਾ ਹੈ ਕਿ ਮਨੁੱਖ ਤੇ ਜਾਨਵਰਾਂ ਦਾ ਪਿਆਰ ਬਹੁਤ ਹੀ ਗੂੜ੍ਹਾ ਹੁੰਦਾ ਹੈ। ਜੇਕਰ ਮਨੁੱਖ ਵੀ ਜਾਨਵਰਾਂ ਨੂੰ ਬੱਚਿਆਂ ਵਾਂਗ ਪਾਲਦਾ ਹੈ, ਉਨ੍ਹਾਂ ਦਾ ਪਾਲਣ ਪੋਸ਼ਣ ਕਰਦਾ ਹੈ ਤਾਂ ਜਾਨਵਰ ਜਿਹਾ ਵਫ਼ਾਦਾਰ ਕੋਈ ਨਹੀ ਹੁੰਦਾ। ਅਜਿਹਾ ਇੱਕ ਵੀਡਿਓ ਸ਼ੋਸਲ ਮੀਡਿਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਬਿੱਲੀ ਬਣਾਉਂਦੀ ਹੈ, ਮਿੱਟੀ ਦੇ ਬਰਤਨ ! ਵੀਡਿਓ ਵਾਇਰਲ - ਵਿਅਕਤੀ ਬਰਤਨ ਬਣਾ ਰਿਹਾ
ਇੱਕ ਵੀਡਿਓ ਸ਼ੋਸਲ ਮੀਡਿਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਬਰਤਨ ਬਣਾ ਰਿਹਾ ਹੈ। ਉਸ ਦੇ ਨਾਲ ਹੀ ਇੱਕ ਬਿੱਲੀ ਬਰਤਨ ਬਣਾਉਣ ਵਾਲੇ ਵਿਅਕਤੀ ਨਾਲ ਬਰਤਨ ਬਣਾਉਣ ਵਿੱਚ ਸਹਿਯੋਗ ਕਰਦੀ ਨਜ਼ਰ ਆ ਰਹੀ ਹੈ।
ਬਿੱਲੀ ਬਣਾਉਂਦੀ ਹੈ ਮਿੱਟੀ ਦੇ ਬਰਤਨ
ਜਿਸ ਵਿੱਚ ਇੱਕ ਵਿਅਕਤੀ ਬਰਤਨ ਬਣਾ ਰਿਹਾ ਹੈ। ਉਸ ਦੇ ਨਾਲ ਹੀ ਇੱਕ ਬਿੱਲੀ ਬਰਤਨ ਬਣਾਉਣ ਵਾਲੇ ਵਿਅਕਤੀ ਨਾਲ ਬਰਤਨ ਬਣਾਉਣ ਵਿੱਚ ਸਹਿਯੋਗ ਕਰਦੀ ਨਜ਼ਰ ਆ ਰਹੀ ਹੈ। ਜੋ ਕਿ ਇੱਕ ਵਫ਼ਾਦਾਰੀ ਦੀ ਮਿਸਾਲ ਕਾਇਮ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡਿਓ ਨੂੰ ਬਹੁਤ ਜ਼ਿਆਦਾ ਸ਼ੇਅਰ ਤੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜੋ:- ਲਿਫਟ ਦੇ ਬਹਾਨੇ ਦਿੱਤਾ ਰੇਪ ਦੀ ਵਾਰਦਾਤ ਨੂੰ ਅੰਜਾਮ, 2 ਕਾਬੂ