ਪੰਜਾਬ

punjab

ETV Bharat / bharat

ਕੁੱਤੇ ਦੇ ਇਸ ਕਮਾਲ ਨੇ ਉਡਾਏ ਸਭ ਦੇ ਹੋਸ਼, ਤੁਸੀਂ ਵੀ ਦੇਖੋ ਹੈਰਾਨ ਕਰ ਦੇਣ ਵਾਲੀ Video - ਸੋਸ਼ਲ ਮੀਡੀਆ

ਸੋਸ਼ਲ ਮੀਡੀਆ ‘ਤੇ ਇੱਕ ਲੈਬਰੇ ਡੌਗ ਕੁੱਤੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਕੁੱਤੇ ਨੂੰ ਸ਼ਖ਼ਸ ਸੁੰਘਾਇਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਸ਼ਖ਼ਸ ਦੂਰ ਜਾ ਕੇ ਖੇਤਾਂ ਦੇ ਵਿੱਚ ਲੁਕ ਜਾਂਦਾ ਹੈ। ਲੁੱਕਣ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਉਸ ਕੁੱਤੇ ਨੂੰ ਲੁਕੇ ਸ਼ਖ਼ਸ ਨੂੰ ਲੱਭਣ ਦੇ ਲਈ ਛੱਡ ਦਿੱਤਾ ਜਾਂਦਾ ਹੈ। ਕੁੱਤਾ ਉਸ ਸ਼ਖ਼ਸ ਨੂੰ ਵੇਖਦੇ ਹੀ ਵੇਖਦੇ ਮਿੰਟਾਂ ਦੇ ਵਿੱਚ ਲੱਭਣ ਚ ਕਾਮਯਾਬ ਹੋ ਜਾਂਦਾ ਹੈ।

ਕੁੱਤੇ ਦੇ ਇਸ ਕਮਾਲ ਨੇ ਉੱਡਾਏ ਸਭ ਦੇ ਹੋਸ਼, video ਹੋਈ ਵਾਇਰਲ
ਕੁੱਤੇ ਦੇ ਇਸ ਕਮਾਲ ਨੇ ਉੱਡਾਏ ਸਭ ਦੇ ਹੋਸ਼, video ਹੋਈ ਵਾਇਰਲ

By

Published : Aug 6, 2021, 1:42 PM IST

ਚੰਡੀਗੜ੍ਹ:ਸੋਸ਼ਲ ਮੀਡੀਆ ‘ਤੇ ਇੱਕ ਲੈਬਰੇ ਡੌਗ ਕੁੱਤੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਇਸ ਕੁੱਤੇ ਦੀ ਤਾਰੀਫ ਕਰ ਰਿਹਾ ਹੈ ਤੇ ਉਸਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਿਹਾ ਹੈ।

ਕੁੱਤੇ ਦੇ ਇਸ ਕਮਾਲ ਨੇ ਉੱਡਾਏ ਸਭ ਦੇ ਹੋਸ਼

ਵੀਡੀਓ ਦੇ ਵਿੱਚ ਕੁੱਤੇ ਨੂੰ ਸ਼ਖ਼ਸ ਸੁੰਘਾਇਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਸ਼ਖ਼ਸ ਦੂਰ ਜਾ ਕੇ ਖੇਤਾਂ ਦੇ ਵਿੱਚ ਲੁਕ ਜਾਂਦਾ ਹੈ। ਲੁੱਕਣ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਉਸ ਕੁੱਤੇ ਨੂੰ ਲੁਕੇ ਸ਼ਖ਼ਸ ਨੂੰ ਲੱਭਣ ਦੇ ਲਈ ਛੱਡ ਦਿੱਤਾ ਜਾਂਦਾ ਹੈ। ਕੁੱਤਾ ਉਸ ਸ਼ਖ਼ਸ ਨੂੰ ਵੇਖਦੇ ਹੀ ਵੇਖਦੇ ਮਿੰਟਾਂ ਦੇ ਵਿੱਚ ਲੱਭਣ ‘ਚ ਕਾਮਯਾਬ ਹੋ ਜਾਂਦਾ ਹੈ। ਕੁੱਤੇ ਦੇ ਇਸ ਕਮਾਲ ਕੰਮ ਦੀ ਹਰ ਕੋਈ ਤਾਰੀਫ ਕਰਦਾ ਨਹੀਂ ਥੱਕਦਾ। ਇਸ ਵੀਡੀਓ ਨੂੰ ਲੈਕੇ ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ: ਆਪਣੇ ਵਿਆਹ 'ਚ ਲਾੜਾ 'ਤੇ ਲਾੜੀ ਨੇ ਕਰਤਾ ਇਹ ਕੰਮ,ਵੇਖੋ ਵੀਡਿਓ

ABOUT THE AUTHOR

...view details