ਉੱਤਰ ਪ੍ਰਦੇਸ:ਯੂ ਪੀ ਬੋਰਡ ਨੇ 2021 ਸੈਸਨ 10 ਵੀ ਤੇ 12 ਵੀ ਦੇ ਨਤੀਜੇ ਜਾਰੀ ਕਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਡੇਢ ਮਹੀਨਾ ਪਹਿਲਾਂ ਸਿੱਖਿਆ ਮੰਤਰੀ / ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਦੱਸਿਆ ਸੀ, ਪਰ ਯੂ ਪੀ ਬੋਰਡ 10 ਵੀਂ ਤੇ 12 ਵੀਂ ਦੇ ਨਤੀਜੇ ਜੁਲਾਈ ਦੇ ਦੂਜੇ ਜਾਂ ਤੀਜੇ ਹਫ਼ਤੇ ਜਾਰੀ ਕਰ ਸਕਦਾ ਹੈ। ਉਧਰ ਜੁਲਾਈ ਦਾ ਤੀਜਾ ਹਫ਼ਤਾ ਵੀ ਖ਼ਤਮ ਹੋਣ ਵਾਲਾ ਹੈ। ਪਰ ਨਤੀਜਾ ਜਾਰੀ ਹੋਣ ਦੀ ਮਿਤੀ ਬਾਰੇ ਜਾਣਕਾਰੀ ਪ੍ਰਾਪਤ ਨਹੀ ਹੋਈ, ਪਰ ਨਤੀਜਾ ਆਉਣ ਤੋਂ ਬਾਅਦ ਇਨ੍ਹਾਂ ਸਰਕਾਰੀ ਵੈਬਸਾਈਟਾਂ 'ਤੇ ਚੈੱਕ ਕੀਤਾ ਜਾਂ ਸਕਦਾ ਹੈ।
ਯੂਪੀ ਬੋਰਡ 2021 ਦਾ 10ਵੀਂ ਤੇ 12ਵੀਂ ਦਾ ਨਤੀਜਾ ਇਸ ਤਰ੍ਹਾਂ ਹੋਵੇਗਾ ਚੈੱਕ - 2021 ਸੈਸਨ
ਯੂ ਪੀ ਬੋਰਡ ਨੇ 2021 ਸੈਸਨ 10 ਵੀ ਤੇ 12 ਵੀ ਦੇ ਨਤੀਜਾ ਯੂ ਪੀ ਬੋਰਡ ਦੀ ਇਸ ਸਰਕਾਰੀ ਵੈਬਸਾਈਟਾਂ 'ਤੇ ਚੈੱਕ ਕੀਤਾ ਜਾਂ ਸਕਦਾ ਹੈ।
ਯੂ ਪੀ ਬੋਰਡ 2021 ਦਾ 10 ਵੀ ਤੇ 12ਵੀ ਦਾ ਨਤੀਜਾ ਇਸ ਤਰ੍ਹਾਂ ਹੋਵੇਗਾ ਚੈੱਕ
ਯੂ ਪੀ ਬੋਰਡ ਨੇ 2020 ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਈ-ਮਾਰਕਸ਼ੀਟ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਕੋਵਿਡ -19 ਮਹਾਂਮਾਰੀ ਕਾਰਨ ਮਾਰਕਸ਼ੀਟ ਛਾਪਣਾ ਮੁਸ਼ਕਲ ਸੀ, ਇਸ ਲਈ ਵਿਦਿਆਰਥੀਆਂ ਨੂੰ ਈ-ਮਾਰਕਸੀਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਕੋਵਿਡ -19 ਦੀ ਸਥਿਤੀ ਵਿੱਚ ਸੁਧਾਰ ਹੋਣ ਨਾਲ ਵਿਦਿਆਰਥੀਆਂ ਨੂੰ ਮਾਰਕਸੀਟ ਦੀਆਂ ਹਾਰਡ ਕਾਪੀਆਂ ਵੰਡੀਆਂ ਗਈਆਂ, ਯੂ ਪੀ ਬੋਰਡ ਦਾ ਫੈਸਲਾ ਹੈ ਕਿ ਇਸ ਸਾਲ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਿਛਲੀ ਜਮਾਤ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਅੰਕ ਦਿੱਤੇ ਜਾਣਗੇ।