ਪੰਜਾਬ

punjab

ETV Bharat / bharat

ਜਦੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਪਹੁੰਚ ਕੇ ਲਾਇਆ ਜੈਕਾਰਾ: ਦੇਖੋ ਖ਼ਬਰ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੁੰਗ ਦਸਤਾਰ 'ਚ ਨਜਰ ਆਏ। ਉਨ੍ਹਾਂ ਨੇ ਸਿੰਗਾਪੁਰ ਦੇ ਸਿਲਾਟ ਰੋਡ 'ਤੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਸਤਿ ਸ੍ਰੀ ਅਕਾਲ ਬੋਲ ਕੇ ਸੰਗਤ ਨੂੰ ਵਧਾਈ ਦਿੱਤੀ।

By

Published : Jul 6, 2021, 8:53 PM IST

ਜਦੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਪਹੁੰਚ ਕੇ ਲਾਇਆ ਜੈਕਾਰਾ: ਦੇਖੋ ਖ਼ਬਰ
ਜਦੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਪਹੁੰਚ ਕੇ ਲਾਇਆ ਜੈਕਾਰਾ: ਦੇਖੋ ਖ਼ਬਰ

ਸਿੰਗਾਪੁਰ : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੁੰਗ ਵੱਲੋਂ ਸਿੱਖ ਪਹਿਰਾਵਾ ਪਹਿਨ ਕੇ ਸਿੰਗਾਪੁਰ ਦੇ ਸਿਲਾਟ ਰੋਡ 'ਤੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ। ਇਸ ਸਬੰਧੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵਿਡਿਓ ਵਿੱਚ ਉਹ ਚਿੱਟੀ ਦਸਤਾਰ ਸਜਾਏ ਹੋਏ ਨਜ਼ਰ ਆਏ। ਇਸ ਮੌਕੇ ਉਨ੍ਹਾਂ ਵੱਲੋਂ ਸਤਿ ਸ੍ਰੀ ਅਕਾਲ ਬੋਲ ਕੇ ਸੰਗਤ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਜਰੀਏ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ:ਕਿਸਾਨੀ ਸੰਘਰਸ਼ ਦੇ ਹੱਕ 'ਚ ਅਵਾਜ ਬੁਲੰਦ ਕਰਨ ਲਈ JAZZY B ਨੂੰ ਗੋਲਡ ਮੈਡਲ

ਇਕ ਪੰਜਾਬੀ ਟਵਿੱਟਰ ਯੂਜ਼ਰ ਨੇ ਉਨ੍ਹਾਂ ਦੀ ਇਸ ਕੰਮ ਲਈ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ ਬਣਿਆ ਰਹੇਗਾ। ਇਕ ਹੋਰ ਟਿੱਪਣੀ 'ਚ ਲਿਖਿਆ ਕਿ ਉਹ ਦਸਤਾਰ ਵਿੱਚ ਬਿੱਲਕੁਲ ਸਿੱਖ ਦਿਖਾਈ ਦੇ ਰਹੇ ਹਨ।

ABOUT THE AUTHOR

...view details