ਭਾਗਵਤ ਗੀਤਾ ਦਾ ਸੰਦੇਸ਼
"ਯੋਗ ਅਭਿਆਸ ਕਰਨ ਨਾਲ ਸਿੱਧੀ ਜਾਂ ਸਮਾਧੀ ਦੀ ਅਵਸਥਾ ਵਿੱਚ ਮਨੁੱਖ ਦਾ ਮਨ ਸ਼ੁੱਧ ਹੋ ਜਾਂਦਾ ਹੈ। ਸਮਾਧੀ ਦੀ ਆਨੰਦਮਈ ਸਥਿਤੀ ਵਿੱਚ ਸਥਾਪਿਤ ਮਨੁੱਖ ਕਦੇ ਵੀ ਸੱਚ ਤੋਂ ਦੂਰ ਨਹੀਂ ਹੁੰਦਾ ਅਤੇ ਇਸ ਸੁੱਖ ਦੀ ਪ੍ਰਾਪਤੀ ਹੋ ਜਾਣ 'ਤੇ ਮਨੁੱਖ ਇਸ ਤੋਂ ਵੱਡਾ ਕੋਈ ਦੂਜਾ ਲਾਭ ਨਹੀਂ ਮਾਨਦਾ। ਸਮਾਧੀ ਦੀ ਆਨੰਦਮਈ ਸਥਿਤੀ ਨੂੰ ਪ੍ਰਾਪਤ ਕਰਕੇ ਮਨੁੱਖ ਕਿਸੇ ਵੀ ਔਖ ਵਿੱਚ ਘਬਰਾਉਂਦਾ ਨਹੀਂ। ਜਿਸ ਤਰ੍ਹਾਂ ਹਵਾਰਹਿਤ ਥਾਂ ਵਿੱਚ ਦੀਵੇ ਦੀ ਲੋਅ ਹਿਲਦੀ ਨਹੀਂ ਉਸੇ ਤਰ੍ਹਾਂ ਜਿਸ ਯੋਗੀ ਦਾ ਮਨ ਵੱਸ ਵਿੱਚ ਹੁੰਦਾ ਹੈ, ਉਹ ਆਤਮ ਤੱਤ ਦੇ ਧਿਆਨ ਵਿੱਚ ਸਦਾ ਸਥਿਰ ਰਹਿੰਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਮਨ ਤੋਂ ਪੈਦਾ ਹੋਣ ਵਾਲੀਆਂ ਇੱਛਾਵਾਂ ਦਾ ਤਿਆਗ ਕਰ ਦੇਵੇ। ਜਿਸ ਯੋਗੀ ਦਾ ਮਨ ਵਿੱਚ ਪ੍ਰਮਾਤਮਾ ਸਥਿਰ ਰਹਿੰਦਾ ਹੈ, ਉਸਨੂੰ ਨਿਸ਼ਚਿਤ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਿਰੰਤਰ ਯੋਗ ਅਭਿਆਸ ਕਰਨ ਨਾਲ ਯੋਗੀ ਨੂੰ ਪਰਮ ਸੁੱਖ ਪ੍ਰਾਪਤ ਹੁੰਦਾ ਹੈ।"