ਪੰਜਾਬ

punjab

ETV Bharat / bharat

ਭਾਗਵਤ ਗੀਤਾ ਦਾ ਸੰਦੇਸ਼ - ਇੱਛਾਵਾਂ ਦਾ ਤਿਆਗ

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼

By

Published : Sep 11, 2021, 6:02 AM IST

"ਜਦ ਕੋਈ ਵਿਅਕਤੀ ਆਪਣੀ ਇੱਛਾਵਾਂ ਦਾ ਤਿਆਗ ਕਰਕੇ ਨਾ ਤਾਂ ਇੰਦਰੀਆਂ ਦੇ ਲਈ ਕਾਰਜ ਕਰਦਾ ਹੈ ਅਤੇ ਨਾ-ਸਵਾਰਥ ਕਰਮ ਵਿੱਚ ਤਬਦੀਲ ਹੁੰਦਾ ਹੈ। ਵਿਅਕਤੀ ਨੂੰ ਚਾਹੀਦਾ ਹੈ ਕਿ ਆਪਣੇ ਮਨ ਦੀ ਸਹਾਇਤਾ ਨਾਲ ਆਪਣਾ ਉਧਾਰ ਕਰੇ ਅਤੇ ਆਪਣੇ ਆਪ ਨੂੰ ਨੀਚੇ ਨਾ ਸੁੱਟਣ ਦੇਵੇ। ਮਨ ਦਿਮਾਗ ਦਾ ਦੋਸਤ ਵੀ ਹੈ 'ਤੇ ਦੁਸ਼ਮਣ ਵੀ ਹੈ। ਜਿਸ ਨੇ ਮਨ ਨੂੰ ਜਿੱਤ ਲਿਆ ਹੈ। ਉਸ ਦੇ ਲਈ ਮਨ ਪੱਕਾ ਦੋਸਤ ਹੈ, ਪਰ ਜੋ ਅਜਿਹਾ ਨਹੀ ਕਰ ਸਕਿਆ। ਉਸ ਲਈ ਮਨ ਸਭ ਤੋਂ ਬੜਾ ਦੁਸ਼ਮਣ ਹੈ। ਜਿਸ ਨੇ ਮਨ ਨੂੰ ਜਿੱਤ ਲਿਆ ਹੈ, ਉਸ ਨੇ ਸਭ ਤੋਂ ਪਹਿਲਾ ਪ੍ਰਮਾਤਮਾ ਨੂੰ ਪਾ ਲਿਆ ਹੈ, ਕਿਉਕਿ ਉਸ ਨੇ ਸ਼ਾਂਤੀ ਪ੍ਰਾਪਤ ਕਰ ਲਈ ਹੈ। ਅਜਿਹੇ ਵਿਅਕਤੀ ਦੇ ਲਈ ਦੁੱਖ -ਸੁੱਖ, ਸਰਦੀ- ਗਰਮੀ ਅਤੇ ਮਾਣ-ਸਨਮਾਨ ਇੱਕ ਹੀ ਹੈ।"

ਭਾਗਵਤ ਗੀਤਾ ਦਾ ਸੰਦੇਸ਼

ABOUT THE AUTHOR

...view details