ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼
"ਕੰਮ ਕਰਮ ਦਾ ਸਥਾਨ, ਭਾਵ, ਸਰੀਰ, ਕਰਤਾ, ਵੱਖੋ ਵੱਖਰੀਆਂ ਇੰਦਰੀਆਂ, ਕਈ ਪ੍ਰਕਾਰ ਦੇ ਯਤਨ ਅਤੇ ਪ੍ਰਮਾਤਮਾ ਇਹ ਪੰਜ ਕਰਮ ਦੇ ਕਾਰਨ ਹਨ, ਕੁਰਬਾਨੀ, ਦਾਨ ਅਤੇ ਤਪੱਸਿਆ ਦੇ ਕਰਮਾਂ ਦਾ ਕਦੀ ਪ੍ਰਤਿਆਗ ਨਹੀ ਕਰਨਾ ਚਾਹੀਦਾ, ਉਨ੍ਹਾਂ ਨੂੰ ਜਰੂਰ ਪੂਰਾ ਕਰਨਾ ਚਾਹੀਦਾ ਹੈ। ਅਸਲ ਵਿੱਚ ਕੁਰਬਾਨੀ ਦਾਨ ਅਤੇ ਤਪੱਸਿਆ ਮਹਾਤਮਾਂ ਨੂੰ ਵੀ ਸ਼ੁੱਧ ਬਣਾਉਂਦੇ ਹਨ। ਚੰਗੇ ਕਰਤੱਬਾਂ ਨੂੰ ਕਦੀ ਵੀ ਤਿਆਗਣਾ ਨਹੀ ਚਾਹੀਦਾ। ਪਰ ਕੋਈ ਵੀ ਮੋਹ ਬਸ ਆਪਣੇ ਗਲਤ ਕਰਮਾਂ ਦਾ ਤਿਆਗ ਕਰਦਾ ਹੈ ਤਾਂ ਉਸ ਨੂੰ ਤਿਆਗੀ ਜਾਂ ਤਪੱਸਵੀ ਕਿਹਾ ਜਾਂਦਾ ਹੈ।"