ਪੰਜਾਬ

punjab

ETV Bharat / bharat

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼

ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼

By

Published : Jun 29, 2022, 5:42 AM IST

ਭਾਗਵਤ ਗੀਤਾ ਦਾ ਸੰਦੇਸ਼

"ਯੋਗ ਦੇ ਅਭਿਆਸ ਦੁਆਰਾ, ਸਿਧੀ ਜਾਂ ਸਮਾਧੀ ਦੀ ਅਵਸਥਾ ਵਿੱਚ, ਮਨੁੱਖ ਦਾ ਮਨ ਸੰਜਮੀ ਹੋ ਜਾਂਦਾ ਹੈ। ਤਦ ਮਨੁੱਖ ਆਪਣੇ ਆਪ ਨੂੰ ਸ਼ੁੱਧ ਮਨ ਨਾਲ ਵੇਖ ਸਕਦਾ ਹੈ, ਆਪਣੇ ਅੰਦਰ ਆਨੰਦ ਲੈ ਸਕਦਾ ਹੈ। ਸਮਾਧੀ ਦੀ ਅਨੰਦਮਈ ਅਵਸਥਾ ਵਿੱਚ ਸਥਾਪਿਤ ਹੋਇਆ ਮਨੁੱਖ ਕਦੇ ਵੀ ਸੱਚ ਤੋਂ ਭਟਕਦਾ ਨਹੀਂ ਅਤੇ ਇਸ ਸੁੱਖ ਦੀ ਪ੍ਰਾਪਤੀ ਕਰਕੇ ਉਹ ਇਸ ਤੋਂ ਵੱਡਾ ਹੋਰ ਕੋਈ ਲਾਭ ਨਹੀਂ ਸਮਝਦਾ। ਸਮਾਧੀ ਦੀ ਅਨੰਦਮਈ ਅਵਸਥਾ ਪ੍ਰਾਪਤ ਕਰ ਲੈਣ ਨਾਲ, ਮਨੁੱਖ ਕਿਸੇ ਵੀ ਔਕੜ ਵਿੱਚ ਵੀ ਵਿਆਕੁਲ ਨਹੀਂ ਹੁੰਦਾ। ਨਿਰਸੰਦੇਹ ਇਹ ਪਦਾਰਥਕ ਸੰਪਰਕ ਤੋਂ ਪੈਦਾ ਹੋਣ ਵਾਲੇ ਦੁੱਖਾਂ ਤੋਂ ਅਸਲ ਮੁਕਤੀ ਹੈ, ਜਿਸ ਤਰ੍ਹਾਂ ਹਵਾ ਰਹਿਤ ਥਾਂ 'ਤੇ ਦੀਵਾ ਨਹੀਂ ਝੁਲਦਾ, ਇਸੇ ਤਰ੍ਹਾਂ ਇਕ ਯੋਗੀ ਜਿਸ ਦਾ ਮਨ ਕਾਬੂ ਵਿਚ ਹੈ, ਉਹ ਸਦਾ ਆਤਮਕ ਸਿਮਰਨ ਵਿੱਚ ਸਥਿਰ ਰਹਿੰਦਾ ਹੈ। ਮਨੁੱਖ ਨੂੰ ਮਾਨਸਿਕ ਧਰਮ ਤੋਂ ਪੈਦਾ ਹੋਣ ਵਾਲੀਆਂ ਸਾਰੀਆਂ ਇੱਛਾਵਾਂ ਦਾ ਸਦਾ ਤਿਆਗ ਕਰਨਾ ਚਾਹੀਦਾ ਹੈ ਤੇ ਮਨ ਦੁਆਰਾ ਹਰ ਪਾਸਿਓ ਇੰਦਰੀਆਂ ਨੂੰ ਕਾਬੂ ਕਰਨਾ ਚਾਹੀਦਾ ਹੈ।"

ABOUT THE AUTHOR

...view details