ਭਗਵਤ ਗੀਤਾ ਦਾ ਸੰਦੇਸ਼ - ਭਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼ THE MESSAGE OF BHAGAVAD GITA
" ਯੋਗ ਅਭਿਆਸ ਦੇ ਦੁਆਰਾ ਸਿੱਧੀ ਜਾਂ ਸਮਾਧੀ ਲਗਾਉਣ ਦੀ ਅਵਸਥਾ ਵਿੱਚ ਮਨੁੱਖ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ। ਉਸ ਵਕਤ ਮਨੁੱਖ ਸੁੱਧ ਮਨ ਨਾਲ ਆਪਣੇ ਆਪ ਨੂੰ ਦੇਖ ਸਕਦਾ ਹੈ ਅਤੇ ਆਪਣੇ ਆਪ ਵਿੱਚ ਆਨੰਦ ਉੱਠਾ ਸਕਦਾ ਹੈ। ਸਮਾਧੀ ਦੀ ਅਨੰਦਮਈ ਸਥਿਤੀ ਵਿੱਚ ਸਥਾਪਿਤ ਮਨੁੱਖ ਕਦੇ ਵੀ ਸੱਚ ਨਾਲ ਰੁਬਰੂ ਨਹੀਂ ਹੁੰਦਾ ਅਤੇ ਇਸ ਸੁੱਖ ਦੀ ਪ੍ਰਾਪਤੀ ਹੋ ਜਾਣ ਤੇ ਉਹ ਉਸ ਤੋਂ ਵੱਡਾ ਕੋਈ ਦੂਜਾ ਲਾਭ ਨਹੀਂ ਮੰਨਦਾ। ਸਮਾਧੀ ਦੀ ਅਨੰਦਮਈ ਸਥਿਤੀ ਨੂੰ ਪਾ ਕੇ ਮਨੁੱਖ ਕਿਸੇ ਵੀ ਕਠਿਨਾਈ ਵਿੱਚ ਵੀ ਦੁੱਖੀ ਨਹੀਂ ਹੁੰਦਾ। ਜਿਸ ਤਰ੍ਹਾਂ ਬਿਨ੍ਹਾਂ ਹਵਾ ਵਾਲੀ ਜਗ੍ਹਾ ਦੀਵਾ ਹਿਲਦਾ-ਜੁਲਦਾ ਨਹੀਂ, ਉਸੀ ਤਰ੍ਹਾਂ ਜਿਸ ਯੋਗੀ ਦਾ ਮਨ ਵਸ਼ ਵਿੱਚ ਹੁੰਦਾ ਹੈ ਉਹ ਆਤਮਾਂ ਦੇ ਧਿਆਨ ਵਿੱਚ ਸਦਾ ਹੀ ਰੁਕਿਆ ਰਹਿੰਦਾ ਹੈ। " THE MESSAGE OF THE BHAGWAT GITA