ਪੂਨੇ : ਪੂਨੇਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਦੀ ਵਿਵਾਦਪੂਰਨ ਆਡੀਓ ਸਾਹਮਣੇ ਆਈ ਹੈ। ਇਸ ਆਡੀਓ ਵਿੱਚ ਡੀ.ਸੀ.ਪੀ ਰੈਂਕ ਦੀ ਮਹਿਲਾ ਪੁਲਿਸ ਅਧਿਕਾਰੀ ਪ੍ਰਿਯੰਕਾ ਨਰਵੇਅਰ ਫੋਨ 'ਤੇ ਇੱਕ ਪੁਲਿਸ ਕਾਂਸਟੇਬਲ ਤੋਂ ਮੁਫਤ ਬਿਰਿਆਨੀ ਦੀ ਫਰਮਾਇਸ਼ ਕਰ ਰਹੀ ਹੈ।
ਖ਼ਾਕੀ ਦੇ ਖਲਨਾਇਕ ਮੁਫਤ ਭਾਲ ਰਹੇ ਸਨ ਮਟਨ ਬਿਰਯਾਨੀ - ਮਹਾਰਾਸ਼ਟਰ ਦੇ ਡੀ.ਜੀ.ਪੀ
ਪੁਣੇ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਦੀ ਵਿਵਾਦਪੂਰਨ ਆਡੀਓ ਸਾਹਮਣੇ ਆਈ ਹੈ। ਇਸ ਆਡੀਓ ਵਿੱਚ ਡੀ.ਸੀ.ਪੀ ਰੈਂਕ ਦੀ ਮਹਿਲਾ ਪੁਲਿਸ ਅਧਿਕਾਰੀ ਪ੍ਰਿਯੰਕਾ ਨਰਵੇਅਰ ਫੋਨ 'ਤੇ ਇੱਕ ਪੁਲਿਸ ਕਾਂਸਟੇਬਲ ਤੋਂ ਮੁਫਤ ਬਿਰਿਆਨੀ ਦੀ ਫਰਮਾਇਸ਼ ਕਰ ਰਹੀ ਹੈ।
ਖ਼ਾਕੀ ਦੇ ਖਲਨਾਇਕ ਮੁਫਤ ਭਾਲ ਰਹੇ ਸਨ ਮਟਨ ਬਿਰਯਾਨੀ
ਡੀ.ਸੀ.ਪੀ ਮੈਡਮ ਦੀ ਮੰਗ ਤੋਂ ਤੰਗ ਆ ਕੇ ਪੁਲਿਸ ਮੁਲਾਜ਼ਮ ਨੇ ਆਡੀਓ ਕਲਿੱਪ ਦੇ ਨਾਲ ਮਹਾਰਾਸ਼ਟਰ ਦੇ ਡੀ.ਜੀ.ਪੀ ਨੂੰ ਸ਼ਿਕਾਇਤ ਕੀਤੀ ਹੈ। ਸ਼ੁੱਕਰਵਾਰ ਨੂੰ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ:ਹੁਣ ਰਾਜਸਥਾਨ 'ਚ ਕਿਸਾਨਾਂ ਨੇ ਭਜਾ ਭਜਾ ਕੁੱਟਿਆ, ਬੀਜੇਪੀ ਆਗੂ