ਦਿੱਲੀ: ਇੱਕ ਵਿਆਹ ਦੇ ਮਾਹੌਲ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਕ ਸਾਲੀ ਹੱਥ ਵਿੱਚ ਥਾਲੀ ਲੈ ਕੇ ਆਪਣੇ ਜੀਜੇ ਦੀ ਆਰਤੀ ਉਤਾਰ ਰਹੀ ਹੈ ਅਤੇ ਜੀਜਾ ਸਾਲੀਆਂ ਵਿੱਚ ਹਾਸੀ ਮਜ਼ਾਕ ਚੱਲ ਰਿਹਾ ਸੀ। ਇਸੀ ਦੌਰਾਨ ਦੂਸਰੀ ਸਾਲੀ ਆਪਣੇ ਜੀਜੇ ਦੇ ਮੱਥੇ ਤੇ ਤਿਲਕ ਲਗਾਉਂਦੀ ਹੈ। ਵਿਆਹ ਦਾ ਮਾਹੌਲ ਬਹੁਤ ਹੀ ਖੁਸਮਿਜਾਜ ਸੀ ਅਤੇ ਲੋਕਾਂ ਦਾ ਭਾਰੀ ਇਕੱਠ ਸੀ।
ਪੂਜਾ ਦੀ ਥਾਲੀ ਨਾਲ ਲੱਗੀ ਅੱਗ, ਮਰਦੇ-ਮਰਦੇ ਬਚਿਆ ਲਾੜਾ - ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ ਲਾੜਾ
ਇੱਕ ਵਿਆਹ ਦੇ ਮਾਹੌਲ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਕ ਸਾਲੀ ਹੱਥ ਵਿੱਚ ਥਾਲੀ ਲੈ ਕੇ ਆਪਣੇ ਜੀਜੇ ਦੀ ਆਰਤੀ ਉਤਾਰ ਰਹੀ ਹੈ। ਇਸ ਦੌਰਾਨ ਆਰਤੀ ਵਾਲੀ ਥਾਲੀ ਵਿੱਚ ਲੱਗੇ ਚਿਰਾਗ ਨਾਲ ਉਸ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ ਜਿਸ ਨਾਲ ਲਾੜਾ ਬਹੁਤ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਂਦਾ ਹੈ।
The fire with the worship plate the dying bridegroom
ਇਸ ਦੌਰਾਨ ਆਰਤੀ ਵਾਲੀ ਥਾਲੀ ਵਿੱਚ ਲੱਗੇ ਚਿਰਾਗ ਨਾਲ ਉਸ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ ਜਿਸ ਨਾਲ ਲਾੜਾ ਬਹੁਤ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਂਦਾ ਹੈ। ਇਹ ਵੀਡੀਓ ਸ਼ੋਸਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜੋ:ਕੁੱਲੂ ’ਚ ਫੱਟਿਆ ਬੱਦਲ, ਮਚੀ ਤਬਾਹੀ
Last Updated : Jul 27, 2021, 2:59 PM IST