ਹੈਦਰਾਬਾਦ:ਅਕਸਰ ਹੀ ਕਿਹਾ ਜਾਂਦਾ ਹੈ ਕਿਜਾਨਵਰ ਬਹੁਤ ਹੀ ਵਫ਼ਾਦਾਰ ਹੁੰਦੇ ਹਨ, ਇਸ ਗੱਲ ਦਾ ਉਸ ਸਮੇਂ ਹੀ ਪਤਾ ਲੱਗਦਾ ਹੈ। ਜਦੋਂ ਕਿਸੇ ਵੀ ਵਫ਼ਦਾਰ ਜਾਨਵਰ ਦਾ ਮਾਲਕ ਕਿਧਰੇ ਚਲਾ ਜਾਂਦਾ ਹੈ। ਅਜਿਹਾ ਹੀ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਬਿੱਲੀ ਹੈ ਉਸ ਦੇ ਮਾਲਕ ਦੀ ਮੌਤ ਹੋ ਜਾਂਦੀ ਹੈ, ਜੋ ਆਪਣੇ ਮਾਲਕ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਸ ਦੇ ਮਰਨ ਤੋਂ ਬਾਅਦ ਵੀ ਉਹ ਉਸ ਤੋਂ ਦੂਰ ਨਹੀਂ ਜਾਣਾ ਚਾਹੁੰਦੀ ਅਤੇ ਉਸ ਦੀ ਕਬਰ ਕੋਲ ਬੈਠ ਜਾਂਦੀ ਹੈ।
ਜਾਣੋ, ਬਿੱਲੀ ਦਾ ਕਬਰ 'ਤੇ ਬੈਠਣ ਦਾ ਰਾਜ ਹੋ ਜਾਵੇਗੋ ਹੈਰਾਨ, ਵੀਡਿਓ ਵਾਇਰਲ - ਜ਼ੁਕੋਰਲੀ ਦੀ ਪਾਲਤੂ ਬਿੱਲੀ ਹਰ ਰੋਜ਼ ਉਸ ਦੀ ਕਬਰ ਦੇ ਆਲੇ-ਦੁਆਲੇ ਬੈਠੀ
6 ਨਵੰਬਰ, 2021 ਨੂੰ ਸ਼ੇਖ ਮੁਆਮਰ ਜ਼ੁਕੋਰਲੀ ਦੀ ਮੌਤ ਤੋਂ ਬਾਅਦ ਜ਼ੁਕੋਰਲੀ ਦੀ ਪਾਲਤੂ ਬਿੱਲੀ ਹਰ ਰੋਜ਼ ਉਸ ਦੀ ਕਬਰ ਦੇ ਆਲੇ-ਦੁਆਲੇ ਬੈਠੀ ਦਿਖਾਈ ਦਿੰਦੀ ਸੀ। ਜੋ ਕਿ ਸ਼ੋਸਲ ਮੀਡਿਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਇਹ ਬਿੱਲੀ 6 ਨਵੰਬਰ, 2021 ਨੂੰ ਸ਼ੇਖ ਮੁਆਮਰ ਜ਼ੁਕੋਰਲੀ ਦੀ ਮੌਤ ਤੋਂ ਬਾਅਦ ਹਰ ਰੋਜ਼ ਬਿੱਲੀ ਉਸ ਦੀ ਕਬਰ ਦੇ ਆਲੇ-ਦੁਆਲੇ ਬੈਠੀ ਦਿਖਾਈ ਦਿੰਦੀ ਸੀ। ਜੋ ਕਿ ਸ਼ੋਸਲ ਮੀਡਿਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਪੋਸਟ ਤੇ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕਿ ਬਿੱਲੀ ਜ਼ੁਕੋਰਲੀ ਦੀ ਬਰਫ਼ ਨਾਲ ਢੱਕੀ ਕਬਰ ਦੇ ਉੱਪਰ ਬੈਠੀ ਹੈ। ਇਹ "ਉਸਦੀ ਬਿੱਲੀ ਅਜੇ ਵੀ ਇੱਥੇ ਹੈ। ਦੱਸ ਦਈਏ ਕਿ ਇਹ ਪੋਸਟ 9 ਨਵੰਬਰ ਨੂੰ ਲਵੇਡਰ ਨਾਮ ਦੇ ਇੱਕ ਟਵਿੱਟਰ ਉਪਭੋਗਤਾ ਨੇ ਫੋਟੋ ਸ਼ੇਅਰ ਕੀਤੀ ਸੀ।
ਇਹ ਵੀ ਪੜੋ:- ਭਾਰਤ-ਚੀਨ ਫੌਜੀ ਵਾਰਤਾ ਦਾ 14ਵਾਂ ਦੌਰ: 'ਗਰਮ ਚਸ਼ਮੇ' ਤੋਂ ਫੌਜਾਂ ਨੂੰ ਹਟਾਉਣ 'ਤੇ ਜ਼ੋਰ