ਪੰਜਾਬ

punjab

ETV Bharat / bharat

ਮੱਧ ਪ੍ਰਦੇਸ ਵਿਚ ਹਵਾਈ ਫੌਜ ਪਹਿਲੀ ਮਈ ਤੱਕ ਪੁਹੰਚਦੀ ਕਰੇਗੀ ਆਕਸੀਜਨ ਸਿਲੰਡਰ - ਆਕਸੀਜ

ਐਮ ਪੀ ਦੇ ਭੋਪਾਲ ਵਿਚ ਆਕਸੀਜਨ ਦੀ ਸਿਪਲਾਈ ਨੂੰ ਲੈ ਕੇ ਮੱਧ ਪ੍ਰਦੇਸ਼ ਸਰਕਾਰ ਨੇ ਕਮਰ ਕਸ ਲਈ ਹੈ। ਪ੍ਰਦੇਸ਼ ਵਿਚ ਹੁਣ ਆਕਸੀਜਨ ਦੀ ਸਪਲਾਈ ਯੁੱਧ ਪੱਧਰ ਉਤੇ ਜਾਵੇਗੀ। ਅਗਲੇ ਇਕ ਹਫਤੇ ਤੱਕ ਲਗਾਤਾਰ ਪ੍ਰਦੇਸ਼ ਦੇ ਅਲੱਗ-ਅਲੱਗ ਹਿੱਸਿਆ ਵਿਚ ਵਾਯੂ ਵਾਹਨ ਤੋਂ ਆਕਸੀਜਨ ਦੇ ਟੈਂਕਰ ਪਹੁੰਚਾਏ ਜਾਣਗੇ।

ਮੱਧ ਪ੍ਰਦੇਸ ਵਿਚ ਹਵਾਈ ਫੌਜ ਪਹਿਲੀ ਮਈ ਤੱਕ ਪੁਹੰਚਦੀ ਕਰੇਗੀ ਆਕਸੀਜਨ ਸਿਲੰਡਰ
ਮੱਧ ਪ੍ਰਦੇਸ ਵਿਚ ਹਵਾਈ ਫੌਜ ਪਹਿਲੀ ਮਈ ਤੱਕ ਪੁਹੰਚਦੀ ਕਰੇਗੀ ਆਕਸੀਜਨ ਸਿਲੰਡਰ

By

Published : Apr 25, 2021, 5:06 PM IST

ਭੋਪਾਲ: ਮੱਧ ਪ੍ਰਦੇਸ਼ ਵਿਚ ਹੁਣ ਵੀ ਆਕਸੀਜਨ ਦਾ ਟਰਾਂਸਪੋਰਟ ਜੰਗੀ ਪੱਧਰ ਉੱਤੇ ਹੋ ਰਹੀ ਹੈ।ਇਸ ਦੇ ਲਈ ਸਰਕਾਰ ਭਾਰਤੀ ਹਵਾਈ ਸੈਨਾ ਦੀ ਮਦਦ ਲੈ ਰਹੀ ਹੈ।ਅਗਲੇ ਇੱਕ ਹਫ਼ਤੇ ਤੱਕ ਲਗਾਤਾਰ ਪ੍ਰਦੇਸ਼ ਦੇ ਅਲੱਗ-ਅਲੱਗ ਹਿੱਸਿਆ ਵਿਚ ਹਵਾਈ ਸੇਵਾ ਦੁਆਰਾ ਆਕਸੀਜਨ ਦੇ ਟੈਂਕਰ ਪਹੁੰਚਾਇਆ ਜਾਵੇਗਾ।ਜਾਮਨਗਰ ਅਤੇ ਬੋਕਾਰੋ ਤੋਂ ਇੱਥੇ ਆਕਸੀਜਨ ਦੀ ਖੇਪ ਪ੍ਰਤੀਦਿਨ ਮੱਧ ਪ੍ਰਦੇਸ਼ ਦੇ ਅਲੱਗ ਅਲੱਗ ਹਿੱਸਿਆ ਵਿਚ ਪਹੁੰਚਾਈ ਜਾਵੇਗੀ।

ਆਕਸੀਜਨ ਟੈਂਕਰ ਲਿਆਏ ਜਾਣ ਦਾ ਰੂਟ

ਆਈਨਾਕਸ ਬੋਕਾਰੋ ਝਾਰਖੰਡ ਤੋਂ ਇਹਨਾਂ ਤਾਰੀਖਾਂ ਵਿਚ ਆਉਣਗੇ ਇੰਨੇ ਟੈਂਕਰ

ਦਿਨ ਟੈਂਕਰ ਸ਼ਹਿਰ
24 ਅਪ੍ਰੈਲ 1 ਭੋਪਾਲ
25 2 (ਛੋਟੇ) ਗਵਾਲੀਅਰ
26 1 ਭੋਪਾਲ
27 1 ਭੋਪਾਲ
28 2 ਗਵਾਲੀਅਰ
29 1 ਭੋਪਾਲ
30 1 ਭੋਪਾਲ
1 मई 2 (ਛੋਟੇ) ਗਵਾਲੀਅਰ

ਰਿਲਾਇੰਸ ਇੰਡਸਟਰੀ ਲਿਮਟਿਡ ਜਾਮਨਗਰ ਤੋਂ ਇਹਨਾਂ ਤਰੀਖਾਂ ਨੂੰ ਆਉਣਗੇ ਇੰਨੇ ਟੈਂਕਰ

ਦਿਨ ਟੈਂਕਰ ਸ਼ਹਿਰ
24 ਅਪ੍ਰੈਲ 1-1 ਭੋਪਾਲ - ਇੰਦੌਰ
25 1-1 ਭੋਪਾਲ - ਇੰਦੌਰ
26 1-1 ਭੋਪਾਲ - ਇੰਦੌਰ
27 1-1 ਭੋਪਾਲ - ਇੰਦੌਰ
28 1-1 ਭੋਪਾਲ - ਇੰਦੌਰ
29 1-1 ਭੋਪਾਲ - ਇੰਦੌਰ
30 1-1 ਭੋਪਾਲ - ਇੰਦੌਰ
1 ਮਈ 1-1 ਭੋਪਾਲ - ਇੰਦੌਰ

ਸਰਕਾਰ ਦੇ ਅਨੁਸਾਰ ਦੇ ਅਨੁਸਾਰ 30 ਅਪ੍ਰੈਲ ਤੱਕ ਮੱਧ ਪ੍ਰਦੇਸ਼ ਵਿਚ ਕਰੀਬ ਇਕ ਲੱਖ ਮਰੀਜ਼ਾਂ ਦਾ ਅੰਕੜਾ ਪਹੁੰਚ ਜਾਵੇਗਾ।ਜਿਹੇ ਵਿਚ ਮੱਧ ਪ੍ਰਦੇਸ਼ ਵਿਚ ਕਰੀਬ 700 ਟਨ ਆਕਸੀਜਨ ਦੀ ਜ਼ਰੂਰਤ ਹੋਵੇਗੀ।ਇਹੀ ਕਾਰਨ ਹੈ ਕਿ ਹੁਣ ਸਰਕਾਰ ਭਾਰਤੀ ਹਵਾਈ ਸੈਨਾ ਦੀ ਮਦਦ ਨਾਲ ਆਕਸੀਜਨ ਦਾ ਟਰਾਂਸਪੋਰਟ ਕਰ ਰਹੀ ਹੈ।

ABOUT THE AUTHOR

...view details