ਨਵੀਂ ਦਿੱਲੀ: ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤੇ ਹੁਣ ਖਤਮ ਹੋ ਗਿਆ ਹੈ। ਅੱਜ 14 ਫਰਵਰੀ ਵੈਲੇਂਟਾਇੰਸ ਡੇ ਹੈ, 14 ਫਰਵਰੀ ਦੁਨੀਆ ਭਰ ਵਿੱਚ ਵੈਲੇਂਟਾਇੰਸ ਡੇ ਸੇਲਿਬ੍ਰੇਟ ਕੀਤਾ ਜਾਂਦਾ ਹੈ। ਇਸ ਪੂਰੇ ਹਫ਼ਤੇ ਵਿਚ ਪਿਆਰ ਦੀ ਖੁਸ਼ੀ ਵਿਚ ਵੱਖਰਾ ਹੀ ਛਾਈ ਸੀ। ਇਸ ਦਿਨ ਨੂੰ ਪਿਆਰ ਕਰਨ ਵਾਲੇ ਲੋਕ ਤੁਹਾਡੇ ਲਵਰ ਨਾਲ ਤੁਹਾਡੀ ਰਿਸ਼ਤਿਆਂ ਨੂੰ ਸੇਲਬ੍ਰੇਟ ਕਰਦੇ ਹਨ। ਇਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖੋ...
1. ਆਪਣੇ ਪਾਰਟਨਰ ਦਾ ਸਨਮਾਨ ਕਰੋ
ਆਪਣੇ ਪਾਰਟਨ ਕੋਲੋਂ ਸਨਮਾਨ ਨਾ ਮਿਲੇ ਤਾਂ ਰਿਸ਼ਤਾ ਬੋਝ ਜਿਹਾ ਜਾਪਦਾ ਹੈ, ਪਰ ਆਪਣੇ ਰਿਸ਼ਤੇ ਵਿੱਚ ਕੁੱਝ ਸਮਝਦਾਰੀ ਹੋਵੇ ਤਾਂ ਤੁਸੀਂ ਆਪਣੇ ਸਾਥੀ ਕੋਲੋਂ ਆਦਰ ਸਨਮਾਨ ਹਾਸਕ ਕਰ ਸਕਦਾ ਹੈ। ਰਿਸ਼ਤੇ ਹੋਰ ਵੀ ਮਜਬੂਤ ਕਰ ਸਕਦੇ ਹੋ। ਮਜਬੂਤ ਰਿਸ਼ਤੇ ਲਈ ਜਰੂਰੀ ਹੈ ਕਿ ਇਕ ਪਾਰਟਨਰ ਦੂਜੇ ਪਾਰਟਨਰ ਦੀ ਅਹਿਮੀਅਤ ਨੂੰ ਸਮਝੇ।
2. ਜਲਦ ਬਾਜੀ ਵਿੱਚ ਕਦੇ ਨਾ ਕਰੋ ਪ੍ਰਪੋਜ਼
ਵੈਲੇਨਟਾਈਨ ਡੇ ਦਾ ਦਿਨ ਖਾਸ ਹੈ, ਪਰ ਜ਼ਰੂਰੀ ਨਹੀਂ ਕਿ ਇਸੇ ਦਿਨ ਪ੍ਰਪੋਜ਼ ਕੀਤਾ ਜਾਵੇ। ਤੁਸੀਂ ਪਹਿਲਾਂ ਦੇਖੋ ਕਿ ਤੁਹਾਡੇ ਦੋਵਾਂ ਦੇ ਰਿਸ਼ਤੇ ਨੂੰ ਕਿੰਨਾਂ ਸਮਾਂ ਹੋਇਆ ਹੈ ਅਤੇ ਤੁਸੀ ਆਪਣੇ ਰਿਸ਼ਤੇ ਨੂੰ ਲੈ ਕੇ ਕਿੰਨਾਂ ਸੀਰੀਅਸ ਹੋ। ਲੜਕੇ ਅਕਸਰ ਪ੍ਰਪੋਜ਼ ਕਰਨ ਵਿੱਚ ਕਾਫੀ ਜਲਦਬਾਜ਼ੀ ਕਰਦੇ ਹਨ, ਇਸ ਨਾਲ ਰਿਸ਼ਤਾ ਵਿਗੜ ਸਕਦਾ ਹੈ। ਇਸ ਲਈ ਇਸ ਗੱਲ ਦਾ ਵੀ ਧਿਆਨ ਰੱਖੋ।
3. ਪੁਰਾਣੇ ਰਿਸ਼ਤਿਆਂ ਦੀ ਗੱਲ ਨਾ ਕਰੋ