ਪੰਜਾਬ

punjab

ETV Bharat / bharat

Sonu Sood Exclusive: ਸਿਆਸਤ ਤੋਂ ਪਰਹੇਜ਼ ਨਹੀਂ, ਛੱਤ 'ਤੇ ਖੜਾ ਹੋ ਕੇ ਕਰਾਂਗਾ ਐਲਾਨ - ਸੋਨੂੰ ਸੂਦ ਦਾ ਇੰਟਰਵੀਉ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਸਮਾਜ ਸੇਵਾ ਲਈ ਪ੍ਰਸ਼ੰਸਾ ਲੈ ਰਹੇ ਹਨ। ਫਿਲਮੀ ਪਰਦੇ 'ਤੇ ਖਲਨਾਇਕ ਵਜੋਂ ਦਿਖਾਈ ਦਿੰਦੇ ਸੋਨੂੰ ਸੂਦ, ਅਸਲ ਜ਼ਿੰਦਗੀ ਵਿੱਚ ਇਕ ਹੀਰੋ ਦੀ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ। ਈਟੀਵੀ ਭਾਰਤ ਦੀ ਟੀਮ ਨੇ ਸੋਨੂੰ ਸੂਦ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

By

Published : Jun 14, 2021, 8:24 AM IST

Updated : Jan 10, 2022, 6:01 PM IST

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਸਮਾਜ ਸੇਵਾ ਲਈ ਪ੍ਰਸ਼ੰਸਾ ਲੈ ਰਹੇ ਹਨ। ਫਿਲਮੀ ਪਰਦੇ 'ਤੇ ਖਲਨਾਇਕ ਵਜੋਂ ਦਿਖਾਈ ਦਿੰਦੇ ਸੋਨੂੰ ਸੂਦ, ਅਸਲ ਜ਼ਿੰਦਗੀ ਵਿੱਚ ਇਕ ਹੀਰੋ ਦੀ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ। ਈਟੀਵੀ ਭਾਰਤ ਦੀ ਟੀਮ ਨੇ ਸੋਨੂੰ ਸੂਦ ਨਾਲ ਖ਼ਾਸ ਗੱਲਬਾਤ ਕੀਤੀ।

ਵੇਖੋ ਵੀਡੀਓ
Last Updated : Jan 10, 2022, 6:01 PM IST

ABOUT THE AUTHOR

...view details