ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ SONIA GANDHI ਦੀ ਮਾਂ ਦਾ 27 ਅਗਸਤ ਨੂੰ ਇਟਲੀ 'ਚ ਦਿਹਾਂਤ SONIA GANDHI MOTHER PAOLA MAINO PASSED AWAY ਹੋ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਰਮੇਸ਼ ਨੇ ਕਿਹਾ, 'ਸੋਨੀਆ ਗਾਂਧੀ SONIA GANDHI ਦੀ ਮਾਂ ਪਾਓਲਾ ਮਾਈਨੋ ਦਾ 27 ਅਗਸਤ (ਸ਼ਨੀਵਾਰ) ਨੂੰ ਇਟਲੀ 'ਚ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਅੰਤਿਮ ਸੰਸਕਾਰ ਕੱਲ੍ਹ ਹੋਇਆ। ਵਰਨਣਯੋਗ ਹੈ ਕਿ ਸੋਨੀਆ ਗਾਂਧੀ ਇਸ ਸਮੇਂ ਡਾਕਟਰੀ ਜਾਂਚ ਲਈ ਵਿਦੇਸ਼ 'ਚ ਹਨ/ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਵੀ ਆਏ ਹਨ।