ਚੰਡੀਗੜ੍ਹ:ਪੰਜਾਬ ਦੀ ਕੈਟਰੀਨਾ ਕੈਫ਼ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਦੀ ਫੈਨ ਫੌਲੋਇੰਗ ਕਾਫੀ ਜ਼ਿਆਦਾ ਹੈ। ਸ਼ਹਿਨਾਜ਼ ਗਿੱਲ ਜਦ ਵੀ ਆਪਣੇ ਸੋਸ਼ਲ ਮੀਡੀਆ ਵਿੱਚ ਤਸਵੀਰਾਂ ਜਾਂ ਵੀਡੀਓ ਸਾਂਝੀ ਕਰਦੀ ਹਾਂ, ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਕਾਫ਼ੀ ਪਸੰਦ ਕਰਦੇ ਹਨ।
ਸ਼ਹਿਨਾਜ਼ ਗਿੱਲ ਦਾ ਗਲੈਮਰਸ ਅੰਦਾਜ਼ - Likes
ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਅਪੀਲੀ ਟੇਸਟ ਫੋਟੋਸ਼ੂਟ (Photo shoot) ਦੀ ਤਸਵੀਰਾਂ (Pictures) ਸ਼ੇਅਰ ਕੀਤੀ ਹੈ। ਜਿਹੜੀ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਫੋਟੋਸ਼ੂਟ ਦੇ ਦੌਰਾਨ ਸ਼ਹਿਨਾਜ਼ ਨੇ ਬਲੂ ਕਲਰ ਦੀ ਡ੍ਰੈੱਸ ਪਾਈ ਹੋਈ ਹੈ, ਜੋ ਕਿ ਫੈਨਸ (Fence) ਵੱਲੋਂ ਕਾਫੀ ਪਸੰਦ (Likes) ਕੀਤੀ ਜਾ ਰਹੀ ਹੈ। ਨਾਲ ਹੀ ਪ੍ਰਸ਼ੰਸਕਾਂ ਦਾ ਸਾਰਾ ਧਿਆਨ ਆਪਣੀ ਵੱਲ ਖਿੱਚਣ ਦੇ ਲਈ ਉਨ੍ਹਾਂ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ।

ਹੁਣ ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫੇਰ ਅਪੀਲੀ ਟੇਸਟ ਫੋਟੋਸ਼ੂਟ ਦੀ ਤਸਵੀਰਾਂ ਸ਼ੇਅਰ ਕੀਤੀ ਹੈ। ਜਿਹੜੀ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਫੋਟੋਸ਼ੂਟ ਦੇ ਦੌਰਾਨ ਸ਼ਹਿਨਾਜ਼ ਨੇ ਬਲੂ ਕਲਰ ਦੀ ਡ੍ਰੈੱਸ ਪਾਈ ਹੋਈ ਹੈ, ਜੋ ਕਿ ਫੈਨਸ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਨਾਲ ਹੀ ਪ੍ਰਸ਼ੰਸਕਾਂ ਦਾ ਸਾਰਾ ਧਿਆਨ ਆਪਣੀ ਵੱਲ ਖਿੱਚਣ ਦੇ ਲਈ ਉਨ੍ਹਾਂ ਨੇ ਲਾਈਟ ਮੇਕਅੱਪ ਕੀਤਾ ਹੋਇਆ ਹੈ।
ਇਸ ਫੋਟੋਜ਼ ਦੇ ਵਿੱਚ ਉਹ ਕਾਫ਼ੀ ਗਲੈਮਰਸ ਲੱਗ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਤਸਵੀਰਾਂ ਨੂੰ ਮਹਿਜ਼ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤੀ ਹਨ, ਤੇ ਹਾਲੇ ਤੱਕ 4 ਲੱਖ ਤੋਂ ਵੱਧ ਲਾਈਕ ਇਨ੍ਹਾਂ ਤਸਵੀਰਾਂ ਨੂੰ ਮਿਲ ਚੁੱਕੇ ਨੇ। ਸ਼ਹਿਨਾਜ਼ ਦੇ ਪ੍ਰਸ਼ੰਸਕ ਤਸਵੀਰਾਂ ਤੇ ਰਿਐਕਸ਼ਨ ਦੇ ਰਹੇ ਨੇ, ਅਤੇ ਸ਼ਹਿਨਾਜ਼ ਦੀ ਤਾਰੀਫ਼ ਕਰ ਰਹੇ ਨੇ। ਸ਼ਹਿਨਾਜ਼ ਗਿੱਲ ਬਿੱਗ ਬੌਸ ਤੋਂ ਕਾਫ਼ੀ ਜ਼ਿਆਦਾ ਫੇਮਸ ਹੋ ਗਈ ਸੀ। ਦਸ ਪੰਜਾਬੀ ਸਿੰਗਰ ਤੇ ਐਕਟ੍ਰੇਸ ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ ‘ਤੇ 7 ਮਿਲੀਅਨ ਤੋਂ ਵੱਧ ਫੈਨ ਫੌਲੋਇੰਗ ਹੈ।