ਹੈਦਰਾਬਾਦ:ਵੈਸੇ ਤਾਂ ਤੁਸੀ ਅੱਜ ਤੱਕ ਨੌਜਵਾਨਾਂ ਨੂੰ ਪਾਵਰ ਲਿਫ਼ਟਰ ਦੇ ਰੂਪ 'ਚ ਦੇਖਿਆ ਹੋਵੇਗਾ। ਪਰ ਅੱਜ ਤੁਹਾਨੂੰ ਦੁਨੀਆ ਦੀ ਸਭ ਤੋਂ ਬਜ਼ੁਰਗ ਮਾਤਾ ਪਾਵਰ-ਲਿਫਟਰ ਐਡੀਥ ਮਰਵੇ-ਟ੍ਰੇਨਾ ਨਾਲ ਮਿਲਾਉਦੇ ਹਾਂ।
ਹੈਰਾਨੀਜਨਕ ! 100 ਸਾਲ ਦੀ ਮਾਤਾ WEIGHT LIFTER - ਡੈੱਡਲਿਫ਼ਟਿੰਗ ਅਤੇ ਬੈਂਚਿੰਗ
ਦੁਨੀਆ ਦੀ ਸਭ ਤੋਂ ਬਜ਼ੁਰਗ ਮਾਤਾ ਪਾਵਰ-ਲਿਫ਼ਟਰ ਐਡੀਥ ਮਰਵੇ-ਟ੍ਰੇਨਾ ਨਾਲ ਮਿਲਾਉਦੇ ਹਾਂ। ਜੋ ਕਿ ਹੁਣ 100 ਸਾਲ ਦੀ ਹੋ ਗਏ ਹੈ।
ਵੇਖੋ, 100 ਸਾਲ ਦੀ ਮਾਤਾ WEIGHT LIFTER
ਜੋ ਕਿ ਹੁਣ 100 ਸਾਲ ਦੀ ਹੋ ਗਈ ਹੈ। ਦੱਸ ਦਈਏ ਕਿ ਇਹ ਬਜ਼ੁਰਗ ਮਾਤਾ ਐਡੀਥ ਮੁਰਵੇ-ਟ੍ਰੇਨਾ ਨੇ 91 ਸਾਲ ਦੀ ਉਮਰ ਵਿੱਚ ਡੈੱਡਲਿਫ਼ਟਿੰਗ ਅਤੇ ਬੈਂਚਿੰਗ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਫਿਰ ਇਨ੍ਹਾਂ ਨੇ ਮੁਕਾਬਲਿਆਂ ਵਿੱਚ ਦਾਖਲ ਹੋਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ:-America 'ਚ ਪਲੇਨ ਕ੍ਰੈਸ਼ ਹੋਣ ਨਾਲ 6 ਲੋਕਾਂ ਦੀ ਮੌਤ