ਹੈਦਰਾਬਾਦ: ਫ਼ਰਵਰੀ ਦਾ ਮਹੀਨਾ ਪਿਆਰ ਕਰਨ ਵਾਲਿਆਂ ਦੇ ਨਾਮ ਹੁੰਦਾ ਹੈ। ਫ਼ਰਵਰੀ ਮਹੀਨਾ ਸ਼ੁਰੂ ਹੁੰਦਾ ਹੈ, ਤਾਂ ਲੋਕਾਂ ਨੂੰ ਉਡੀਕ ਹੁੰਦੀ ਹੈ, ਵੇਲਨਟਾਈਨ ਦੀ। ਵੇਲਨਟਾਈਨ ਤੋਂ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋ ਜਾਂਦਾ valentine Week। ਪਿਆਰ ਕਰਨ ਵਾਲਿਆਂ ਲਈ ਇਹ ਵੀਕ ਬੇਹੱਦ ਖ਼ਾਸ ਹੁੰਦਾ ਹੈ। ਹਰ ਇਕ ਦਿਨ ਖ਼ਾਸ ਪਾਰਟਨਰ ਲਈ ਖ਼ਾਸ ਬਣ ਜਾਂਦਾ ਹੈ, ਜਦੋਂ ਉਸ ਨੂੰ ਰੋਮਾਂਟਿਕ ਅੰਦਾਜ਼ ਵਿੱਚ ਵਿਸ਼ ਕੀਤਾ ਜਾਂਦਾ ਹੈ। 7 ਫ਼ਰਵਰੀ ਨੂੰ valentine ਵੀਕ ਦਾ ਪਹਿਲਾਂ ਦਿਨ ਹੁੰਦਾ ਹੈ। ਇਸ ਦਿਨ ਨੂੰ Rose Day ਵਜੋਂ ਮਨਾਇਆ ਜਾਂਦਾ ਹੈ।
ਜ਼ਰੂਰੀ ਨਹੀਂ ਕਿ ਇਸ ਵਿਚ ਪ੍ਰੇਮੀ ਜੋੜੇ ਹੀ ਇਕ ਦੂਜੇ ਨੂੰ ਗੁਲਾਬ ਦਾ ਫੁੱਲ (Rose Day 2022) ਦੇਣ। ਦੋਸਤ, ਪਤੀ- ਪਤਨੀ ਵੀ ਇਕ ਦੂਜੇ ਨਾਲ ਸੈਲੀਬ੍ਰੇਟ ਕਰਦੇ ਹਨ। ਜੇਕਰ ਤੁਸੀ ਵੀ ਇਸ ਵਾਰ ਕਿਸੇ ਲਈ ਕੋਈ ਸਰਪ੍ਰਾਈਜ਼ ਪਲਾਨ ਕਰ ਰਹੇ ਹੋ ਜਾਂ ਫਿਰ ਦੋਸਤ ਨੂੰ Rose Day ਮੌਕੇ ਖ਼ਾਸ ਵਧਾਈ ਦੇਣਾ ਚਾਹੁੰਦੇ ਹੋ, ਤਾਂ ਤੁਸੀ ਉਨ੍ਹਾਂ ਨੂੰ ਇਹ ਰੋਮਾਂਟਿਕ ਮੈਸੇਜ ਭੇਜ ਸਕਦੇ ਹੋ। ਇਨ੍ਹਾਂ ਬੈਸਟ Rose Day Message ਨੂੰ ਪੜ੍ਹਦਿਆਂ ਹੀ ਤੁਹਾਡਾ ਪਾਰਟਨਰ ਵੀ ਰੋਮਾਂਟਿਕ ਹੋ ਜਾਵੇਗਾ।
ਰੋਜ਼ ਡੇ ਮੈਸੇਜ, ਵਿਸ਼ਿਜ਼, ਰੋਮਾਂਟਿਕ ਮੈਸੇਜ (Rose Day Message, wishes, Romantic Message)
1. ਮੇਰੀ ਜ਼ਿੰਦਗੀ ਦਾ ਉਹ ਖੂਬਸੂਰਤ ਗੁਲਾਬ ਹੋ ਤੁਸੀ
ਜਿਸਦਾ ਲਾਲ ਰੰਗ ਦਿਲ ਵਿੱਚ ਭਰ ਦਿੰਦਾ ਏ ਪਿਆਰ
ਮਹਿਕ ਨਾਲ ਜੀਵਨ ਹੋ ਜਾਂਦਾ ਗੁਲਜ਼ਾਰ
ਅਤੇ ਸੁੰਦਤਰਾ ਏ ਮੇਰੀ ਨੀਂਦ ਦਾ ਹਰ ਖ਼ੁਆਬ।
ਹੈਪੀ ਰੋਜ਼ ਡੇ 2022
2. ਫੁੱਲ ਟੁੱਟ ਕੇ ਵੀ ਖੁਸ਼ਬੂ ਦਿੰਦਾ ਹੈ
ਤੁਹਾਡਾ ਸਾਥ ਚੰਗੀਆਂ ਯਾਦਾਂ ਦਿੰਦਾ ਹੈ
ਹਰ ਸਖ਼ਸ਼ ਦਾ ਅਪਣਾ ਅੰਦਾਜ਼ ਹੈ
ਕੋਈ ਜ਼ਿੰਦਗੀ ਵਿੱਚ ਪਿਆਰ ਤਾਂ
ਕੋਈ ਪਿਆਰ ਵਿੱਚ ਜ਼ਿੰਦਗੀ ਦਿੰਦਾ ਹੈ।
ਹੈਪੀ ਰੋਜ਼ ਡੇ 2022
3. ਬੁੱਲ੍ਹ ਕਹਿ ਨਹੀਂ ਸਕਦੇ ਹੋ ਫ਼ਸਾਨਾ ਏ ਦਿਲ ਦਾ